Breaking News

Recent Posts

ਸਰਕਾਰੀ ਸਿਹਤ ਸਹੂਲਤਾਂ ਦੀ ਹਕੀਕਤ

ਗਰੀਬ ਵਿਅਕਤੀ ਖੁਦ ‘ਡਾਕਟਰ’ ਬਣਨ ਲਈ ਮਜਬੂਰ ਗੁਰਮੀਤ ਸਿੰਘ ਪਲਾਹੀ ਦੇਸ਼ ਦਾ ਅਮੀਰ , ਗ਼ਰੀਬ ਤਬਕਾ ਇਨ੍ਹਾਂ ਦਿਨਾਂ ‘ਚ ਚਿਕਨਗੁਣੀਆ, ਡੇਂਗੂ ਜਿਹੀਆਂ ਬੀਮਾਰੀਆਂ ਦੀ ਦਹਿਸ਼ਤ ਹੇਠ ਹੈ। ਉਂਜ ਤਾਂ ਸਾਲ ਭਰ ਪ੍ਰਾਈਵੇਟ, ਸਰਕਾਰੀ  ਹਸਪਤਾਲ, ਪ੍ਰਾਈਵੇਟ ਕਲਿਨਿਕ ਜਾਨ-ਲੇਵਾ ਬੀਮਾਰੀਆਂ ਜਾਂ ਸਧਾਰਨ ਬੀਮਾਰੀਆਂ ਦਾ ਇਲਾਜ ਕਰਾਉਣ ਆਏ ਲੋਕਾਂ ਨਾਲ ਭਰੇ ਦਿਖਾਈ ਦੇਂਦੇ …

Read More »

ਕੀ ਕਾਲੇ ਲੋਕ ਅਮਰੀਕਾ ਦੇ ਪੂਰਨ ਸ਼ਹਿਰੀ ਵਜੋਂ ਸਵੀਕਾਰ ਕੀਤੇ ਜਾਂਦੇ ਹਨ?

ਗ਼ੁਲਾਮੀ ਦੀ ਲਾਹਣਤ ਖ਼ਤਮ ਕਰ ਦੇਣ ਪਿੱਛੋਂ ਅੱਜ ਵੀ ਕਾਲੇ ਰੰਗ ਵਾਲਿਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਅ ਕੀਤਾ ਜਾਂਦਾ ਹੈ ਬਲਰਾਜ ਚੀਮਾ ਪਿਛਲੇ ਮਹੀਨਿਆਂ ਦੌਰਾਨ ਕਈ ਕਾਲੇ ਜੁਆਨ ਮੁੰਡਿਆਂ ਨੂੰ ਪੁਲਿਸ ਵੱਲੋਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ; ਕਾਲੀ ਨਸਲ ਕਈ ਅਫ਼ਰੀਕਨ ਕਹਿਣ ਲੱਗ ਪਏ ਹਨ ਕਿ …

Read More »

ਪੰਜਾਬ ਯੂਨੀਵਰਸਿਟੀ ਵਿਚ ਬਲਬੀਰ ਸਿੰਘ ਚੇਅਰ ਕਾਇਮ

ਪ੍ਰਿੰ. ਸਰਵਣ ਸਿੰਘ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਲਬੀਰ ਸਿੰਘ ਚੇਅਰ ਦੀ ਸਥਾਪਨਾ ਕਰ ਕੇ ਸਨਮਾਨਿਤ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁੱਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ …

Read More »

ਬੋਲ ਬਾਵਾ ਬੋਲ

ਤੇ ਤੁਰ ਪਰਦੇਸ ਗਿਉਂ … ! ਨਿੰਦਰ ਘੁਗਿਆਣਵੀ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਗੁਰਚਰਨ ਵਿਰਕ ਦੇ ਇਸ ਜਹਾਨੋਂ ਅਛੋਪਲੇ ਜਿਹੇ ਹੀ ਤੁਰ ਜਾਣ ‘ਤੇ ਬੜੀ ਮਾਯੂਸੀ ਨਾਲ ਉਸ ਬਾਰੇ ਲਿਖਣਾ ਪੈ ਰਿਹੈ। ਦਿਲ ਨੂੰ ਹੌਲ ਪੈਂਦਾ ਪਿਆ ਹੈ। ਆਪਣੇ ਆਪ ਨੂੰ ਭਾਵੁਕ ਹੋਣ ਤੋਂ ਰੋਕਦਾ ਹਾਂ ਪਰ ਸਫਲ ਨਹੀਂ ਹੋ ਪਾ …

Read More »

ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ

ਚਰਨ ਸਿੰਘ ਰਾਏ ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾਕੇ 11.40 ਡਾਲਰ ਕਰ ਦਿਤੀ ਗਈ ਹੈ। ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ, ਇਕ ਹਫਤੇ ਵਿਚ …

Read More »