Breaking News
Home / ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਫ਼ਿਲਮੀ ਦੁਨੀਆ

ਕੱਤਣਾ ਵੀ ਇਕ ਕਲਾ

ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਸੱਭਿਆਚਾਰ ਅਤੇ ਸਮਾਜੀਕਰਨ ਦੇ ਤੌਰ ਤਰੀਕੇ ਵੀ ਬਦਲਦੇ ਗਏ। ਇਸੇ ਪ੍ਰਸੰਗ ਵਿੱਚ ਤਿੰਨ ਕੁ ਦਹਾਕੇ ਪਹਿਲਾਂ ਧੀ ਦੇ ਸਮਾਜੀਕਰਨ ਦੀ ਬੁਨਿਆਦ ਕੱਤਣਾ ਆਉਣਾ ਵੀ ਜ਼ਰੂਰੀ ਸੀ। ਕੱਤਣਾ ਚਰਖਾ ਕੱਤ ਕੇ ਉਸ ਵਿੱਚੋਂ ਨਿਕਲਿਆ ਹੁਨਰ ਹੁੰਦਾ ਹੈ। ਚਰਖਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ …

Read More »

ਮੋਦੀ ਦੇ ਜ਼ੁਲਮ

ਮੋਦੀ ਦੀ ਸੱਤਾ ਹੇਠਾਂ ਹੋ ਰਹੇ ਕਿਹੜੇ-ਕਿਹੜੇ ਅੱਤਿਆਚਾਰ ਦਾ ਬਿਆਨ ਕਰੀਏ। ਕਲਮ ਦੇ ਸਿੱਕੇ ਘੱਟ ਪੈ ਜਾਣਗੇ, ਪੰਨੇ ਖਤਮ ਹੋ ਜਾਣਗੇ। ਨਿਹੱਥੇ ਕਿਸਾਨਾਂ ਉੱਤੇ ਹਮਲੇ ਕਰਵਾ ਕੇ ਆਪਣੀ ਚੂਹੇ ਦੀ ਖੁੱਡ ‘ਚ ਵੜ ਕੇ ਬੈਠਾ ਹੈ। ਬਹੁਤਾ ਮੀਡੀਆ ਵੀ ਮੋਦੀ ਦਾ, ਪੁਲਿਸ ਵੀ ਮੋਦੀ ਦੀ। ਮੋਦੀ ਦੇ ਤਲਵੇ ਚੱਟਣ ਵਾਲਿਆਂ …

Read More »

‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ ਂਿੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ਅੰਗਰੇਜ਼’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਸਫ਼ਲ ਰਹੀ। ਛੋਟੇ ਪਰਦੇ ਤੋਂ ਪੰਜਾਬੀ ਪਰਦੇ ‘ਤੇ ਛਾਈ ਸਰਗੁਣ ਨੇ ਕਦਮ ਦਰ ਕਦਮ ਸਫ਼ਲਤਾ ਦੀ ਟੀਸੀ ਨੂੰ ਛੋਹਿਆ। ਸਰਗੁਣ ਪੰਜਾਬੀ ਦਰਸ਼ਕਾਂ ਦੀ …

Read More »

ਕਿਸਾਨੀ ਸੰਘਰਸ਼ ਨੂੰ ਪੰਜਾਬੀ ਗਾਇਕਾਂ ਤੇ ਸਾਬਕਾ ਖਿਡਾਰੀਆਂ ਦਾ ਫੁੱਲ ਸਮਰਥਨ

ਸਨਮਾਨ ਵਾਪਸ ਕਰਨ ਗਏ ਖਿਡਾਰੀਆਂ ਨੂੰ ਦਿੱਲੀ ਪੁਲਿਸ ਨੇ ਰੋਕਿਆ ਗੁੱਸੇ ਵਿਚ ਆਏ ਖਿਡਾਰੀਆਂ ਨੇ ਲਗਾਇਆ ਧਰਨਾ ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਪੰਜਾਬ ਤੇ ਹੋਰ ਰਾਜਾਂ ਦੇ ਕਈ ਮੌਜੂਦਾ ਤੇ ਸਾਬਕਾ ਖਿਡਾਰੀ ਆਪਣੇ ਸਰਕਾਰੀ ਸਨਮਾਨ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਨੂੰ ਤੁਰੇ, ਪਰ ਉਨ੍ਹਾਂ …

Read More »

ਡਾ. ਸੁਰਜੀਤ ਪਾਤਰ ਨੇ ਵੀ ਪਦਮਸ੍ਰੀ ਸਨਮਾਨ ਮੋੜਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬੀ ਦੇ ਉੱਘੇ ਲੇਖਕ ਅਤੇ ਕਵੀ ਡਾ. ਸੁਰਜੀਤ ਪਾਤਰ ਨੇ ਪਦਮਸ੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਲਈ ਲਿਆਂਦੇ ਗਏ ਤਿੰਨ ਕਾਨੂੰਨ ਕਿਸਾਨੀ ਨਾਲ ਧੋਖਾ ਹਨ। ਉਨ੍ਹਾਂ …

Read More »

ਪੰਜਾਬੀ ਗਾਇਕ ਵੀ ‘ਕਿਸਾਨੀ ਘੋਲ’ ਵਿਚ ਭਰਨ ਲੱਗੇ ਜੋਸ਼

ਗਾਇਕੀ ਨੂੰ ਹੁਣ ਪਿਆ ਇਨਕਲਾਬੀ ਮੋੜ ਚੰਡੀਗੜ੍ਹ : ਪੰਜਾਬ ਦੇ ਗਾਇਕ ‘ਕਿਸਾਨੀ ਘੋਲ’ ਵਿਚ ਜੋਸ਼ ਤੇ ਜਜ਼ਬਾ ਭਰਨ ਲਈ ਦਿੱਲੀ ਨੂੰ ਵੰਗਾਰ ਰਹੇ ਹਨ। ਪੰਜਾਬੀ ਗਾਇਕੀ ਵਿਚ ਦਿੱਲੀ ਹੁਣ ਰੋਹ ਦਾ ਪ੍ਰਤੀਕ ਬਣ ਗਈ ਹੈ। ਦਰਜਨਾਂ ਗੀਤ ਇਨ੍ਹਾਂ ਦਿਨਾਂ ਵਿਚ ਦਿੱਲੀ ਨੂੰ ਲਲਕਾਰ ਪਾਉਣ ਵਾਲੇ ਗੂੰਜ ਰਹੇ ਹਨ। ਗਾਇਕੀ ਨੂੰ …

Read More »

ਦਿਲਜੀਤ ਦੁਸਾਂਝ ਨੇ ਕਿਸਾਨੀ ਸੰਘਰਸ਼ ਲਈ ਦਿੱਤੇ ਇਕ ਕਰੋੜ ਰੁਪਏ

ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੈ ਕੇ ਦਿੱਤੇ ਜਾਣਗੇ ਗਰਮ ਕੱਪੜੇ ਚੰਡੀਗੜ੍ਹ : ਅਦਾਕਾਰਾ ਕੰਗਨਾ ਰਣੌਤ ਨੂੰ ਮਿਹਣੇ ਮਾਰਨ ਮਗਰੋਂ ਪੰਜਾਬ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਲਗਾਤਾਰ ਸੁਰਖੀਆਂ ਵਿਚ ਹੈ। ਰਿਪੋਰਟਾਂ ਮੁਤਾਬਕ ਹੁਣ ਦਿਲਜੀਤ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗਰਮ ਕੱਪੜੇ ਮੁਹੱਈਆ ਕਰਾਉਣ ਲਈ ਇਕ ਕਰੋੜ ਰੁਪਏ ਦਾਨ ਕੀਤੇ …

Read More »

ਸਿੰਘੂ ਬਾਰਡਰ ‘ਤੇ ਪਹੁੰਚੇ ਗੁਰਦਾਸ ਮਾਨ ਦਾ ਹੋਇਆ ਵਿਰੋਧ

‘ਇਕ ਰਾਸ਼ਟਰ ਇਕ ਭਾਸ਼ਾ’ ਦਾ ਸਮਰਥਨ ਕਰਨ ਵਾਲੇ ਗੁਰਦਾਸ ਮਾਨ ਪ੍ਰਤੀ ਲੋਕਾਂ ‘ਚ ਅਜੇ ਵੀ ਗੁੱਸਾ ਬਰਕਰਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪੰਜਾਬੀ ਗਾਇਕ ਗੁਰਦਾਸ ਮਾਨ ਸਿੰਘੂ ਬਾਰਡਰ ‘ਤੇ ਪਹੁੰਚੇ। ਇਸ ਦੌਰਾਨ ਕਿਸਾਨਾਂ ਵਲੋਂ ਗੁਰਦਾਸ ਮਾਨ ਦਾ ਜੰਮ ਕੇ ਵਿਰੋਧ …

Read More »

ਪ੍ਰਿਯੰਕਾ ਚੋਪੜਾ, ਸੋਨਮ ਕਪੂਰ ਤੇ ਬਾਲੀਵੁੱਡ ਹਸਤੀਆਂ ਵੱਲੋਂ ਕਿਸਾਨਾਂ ਦੀ ਹਮਾਇਤ

ਮੁੰਬਈ : ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਿਆਸੀ ਧਿਰਾਂ ਤੋਂ ਹਮਾਇਤ ਮਿਲਣ ਮਗਰੋਂ ਬਾਲੀਵੁੱਡ ਵੀ ਉਨ੍ਹਾਂ ਦੀ ਪਿੱਠ ‘ਤੇ ਆ ਗਿਆ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਸੋਨਮ ਕਪੂਰ ਸਮੇਤ ਹੋਰ ਹਸਤੀਆਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਅਦਾਕਾਰ ਦਿਲਜੀਤ ਦੁਸਾਂਝ, ਹਰਭਜਨ ਮਾਨ, ਜਸਬੀਰ ਜੱਸੀ, ਰਿਤੇਸ਼ …

Read More »

ਵੱਜਦਾ ਰਹੇਗਾ ਰਾਣਾ ਰਣਬੀਰ ਦਾ ਡਮਰੂ

ਸਾਹਿਬ ਸਿੰਘ 9888011096 ਜਦ ਤਕ ਇਨਸਾਨ ਦੀਆਂ ਰਗਾਂ ‘ਚ ਖੂਨ ਦੌੜਦਾ ਹੈ, ਜਦ ਤਕ ਉਹਦਾ ਦਿਲ ਦੁੱਖ ਸੁੱਖ ਮਹਿਸੂਸ ਕਰਦਾ ਹੈ, ਦਿਮਾਗ ‘ਚ ਫੁਰਨੇ ਆਉਂਦੇ ਹਨ, ਉਦੋਂ ਤੱਕ ਉਹ ਜ਼ਿੰਦਾ ਇਨਸਾਨ ਹੈ । ਪਰ ਆਪਣੀ ਖੁਦੀ ਨੂੰ ਇਸ ਬੁਲੰਦੀ ‘ਤੇ ਲੈ ਜਾਣਾ ਕਿ ਤੁਹਾਡੇ ਆਪੇ ‘ਚੋਂ ‘ਮੈਂ ਜ਼ਿੰਦਾਬਾਦ’ ਦੀ ਜਸ਼ਨੀ …

Read More »