Breaking News
Home / ਘਰ ਪਰਿਵਾਰ

ਘਰ ਪਰਿਵਾਰ

ਘਰ ਪਰਿਵਾਰ

ਬਚੇ ਹੋਏ ਕੁਕਡ ਚਾਵਲ ਬਾਹਰ ਰੱਖਣ ਕਾਰਨ ਹੁੰਦੇ ਹਨ ਜ਼ਹਿਰੀਲੇ

ਮਹਿੰਦਰ ਸਿੰਘ ਵਾਲੀਆ ਬਰੈਂਪਟਨ, 647-856-4280 ਵਿਸ਼ਵ ਵਿਚ ਤਿੰਨ ਅਨਾਜ ਚਾਵਲ , ਕਣਕ ਅਤੇ ਮੱਕੀ ਵੱਡੀ ਮਾਤਰਾ ਵਿਚ ਖਾਧੇ ਜਾਂਦੇ ਹਨ। ਇਨ੍ਹਾਂ ਵਿਚ ਚਾਵਲਾਂ ਦੀ ਖਪਤ ਲਗਭਗ 50 ਪ੍ਰਤੀਸ਼ਤ ਹੈ। ਏਸ਼ੀਆ ਦੇ ਮੁਲਕਾਂ ਵਿਚ ਵਿਚ 90 ਪ੍ਰਤੀਸ਼ਤ ਚਾਵਲ ਖਾਦਾ ਜਾਂਦਾ ਹੈ। ਵਿਸ਼ਵ ਦੇ ਲਗਭਗ 100 ਮੁਲਕ ਵਿਚ ਇਨ੍ਹਾਂ ਦੀ ਖੇਤੀ ਹੁੰਦੀ …

Read More »

ਸੜਕੀ ਨਿਯਮਾਂ ਦੀ ਪਾਲਣਾ

ਗੋਬਿੰਦਰ ਸਿੰਘ ਬਰੜ੍ਹਵਾਲ ਸੜਕ ਹਾਦਸੇ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਇਹਨਾਂ ਹਾਦਸਿਆਂ ਪਿੱਛੇ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਵਰਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਸਿਰੋਂ ਨੰਗੇ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ …

Read More »

ਇਤਿਹਾਸ ਦੀ ਵਿਲੱਖਣ ਲੜਾਈ

ਸਾਰਾਗੜ੍ਹੀ ਜੱਗਾ ਸਿੰਘ ਆਦਮਕੇ ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿਚੋਂ ਇਕ ਹੈ। ਇਹ ਲੜਾਈ ਬਰਤਾਨਵੀ ਭਾਰਤੀ ਸੈਨਾ ਵਲੋਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫਗਾਨੀ ਪਠਾਣਾ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਕੀ ਕਬਾਈਲੀਆਂ ਵਿਚਕਾਰ 12 ਸਤੰਬਰ 1897 ਈਸਵੀ ਨੂੰ ਸਾਰਾਗੜ੍ਹੀ ਵਿਚ ਲੜੀ ਗਈ। ਸਾਰਾਗੜ੍ਹੀ ਬਰਤਾਨਵੀ ਫਰੰਟੀਅਰ …

Read More »

ਹਰਫ਼ਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ ਸਾਲਾਂਬੱਧੀ ਸੰਘਰਸ਼ ਦਾ ਨਾਂ ਹੈ ਹਰਜੀਤ ਸਿੰਘ ਸੰਧੂ। ਕਦੇ ਉਹ ਚੋਟੀ ਦਾ ਫੁੱਟਬਾਲ ਖਿਡਾਰੀ ਸੀ, ਫਿਰ ਪੀ. ਟੀ. ਮਾਸਟਰ ਬਣਿਆ ਤੇ ਹੁਣ ਹਰਫ਼ਨ ਮੌਲਾ ਮੋਜ਼ੇਕ ਕਲਾਕਾਰ ਹੈ। ਕੱਚ ਦੀਆਂ ਬਰੀਕ ਟੁੱਕੜੀਆਂ ਨਾਲ ਕਲਾਤਮਿਕ ਚਿੱਤਰ ਚਿੱਤਰਨ ਵਾਲਾ ਕਲਾਕਾਰ। ਲਲਿਤ ਕਲਾ ਅਕੈਡਮੀ ਚੰਡੀਗੜ੍ਹ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ …

Read More »

ਭਾਰਤੀ ਮਹਿਲਾ ਸ਼ਕਤੀ ਦੇ ਹਨ ਵੱਖ-ਵੱਖ ਰੂਪ

ਜਸਵੰਤ ਸਿੰਘ ‘ਅਜੀਤ’ ਭਾਰਤੀ ਸਮਾਜ ਦੀ ਆਮ ਧਾਰਣਾ ਇਹ ਹੈ ਕਿ ਜੇ ਆਪਣੇ ਪਰਿਵਾਰਕ ਵੰਸ਼ ਨੂੰ ਅੱਗੇ ਵਧਾਉਣਾ ਹੈ ਜਾਂ ਉਸਦੀ ਗੱਡੀ ਨੂੰ ਚਲਾਈ ਰੱਖਣਾ ਹੈ ਤਾਂ ਪਰਿਵਾਰ ਵਿੱਚ ਇੱਕ ਲੜਕੇ (ਮੁੰਡੇ) ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰੰਤੂ ਬਿਹਾਰ ਦੇ ਚੰਪਾਰਣ ਜ਼ਿਲ੍ਹੇ ਦੇ ਸ਼ਹਿਰ, ਬਗਹਾ ਦੀਆਂ ਬੱਚੀਆਂ, ਰਾਣੀ (੧੫ ਵਰ੍ਹੇ) …

Read More »

ਗੱਲ ਸਹੇ ਦੀ ਨਹੀਂ ਪਹੇ ਦੀ

ਪੰਜਾਬ ਯੂਨੀਅਨ ਟੈਰੇਟਰੀ ਬਣਨ ਲਈ ਤਿਆਰ ਰਹੇ ਪ੍ਰਿੰ. ਸਰਵਣ ਸਿੰਘ ਪੰਜਾਬ ਹੁਣ ਬੇਹੱਦ ਨਾਜ਼ਕ ਦੌਰ ਵਿਚੋਂ ਗੁਜ਼ਰ ਰਿਹੈ। ਐਤਕੀਂ ਭਾਖੜਾ ਡੈਮ ਮਈ ਤਕ ਹੀ ਭਰਪੂਰ ਹੋ ਗਿਆ ਸੀ। ਜੂਨ ਜੁਲਾਈ ਦੇ ਦਿਨੀਂ ਇਸ ਨੂੰ ਖ਼ਤਰੇ ਦੇ ਨਿਸ਼ਾਨ ਤਕ ਪੁੱਜਣ ਲਈ ਪੂਰਾ ਭਰੀ ਰੱਖਿਆ ਗਿਆ। ਨਹਿਰਾਂ ਤੇ ਦਰਿਆਵਾਂ ਵਿਚ ਹਿਸਾਬ ਕਿਤਾਬ …

Read More »

ਘੱਟ ਟੈਕਸ ਦੀ ਦਰ ਤੈਅਸ਼ੁਦਾ ਆਧਾਰ ‘ਤੇ

Q. ਕੀ ਟੈਕਸ ਦੀ ਘੱਟ ਕਟੌਤੀ (ਐੱਲਡੀਸੀ) ਲਈ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਮਦਨ ਕਰ ਐਕਟ, 1961 ਵਿਚ ਕੋਈ ਵਿਵਸਥਾ ਹੈ? ਉੱਤਰ : ਹਾਂ, ਢੁਕਵੇਂ ਮਾਮਲਿਆਂ ਵਿੱਚ, ਟੈਕਸ ਨੂੰ ਹੇਠਲੇ ਪੱਧਰ ਤੇ ਕੱਟਿਆ ਜਾ ਸਕਦਾ ਹੈ ਦਰ, ਜੇ ਆਮਦਨ ਕਰ ਵਿਭਾਗ ਦੁਆਰਾ ਪ੍ਰਵਾਨਿਤ ਹੈ, ਤੇ ਪ੍ਰਕਿਰਿਆ ਅਨੁਸਾਰ ਭੁਗਤਾਨ ਕਰਤਾ ਜਾਂ ਭੁਗਤਾਨ …

Read More »

ਜਦੋਂ ਤਨਖਾਹ ਕੁੱਲ ਆਮਦਨ ‘ਚ ਨਹੀਂ ਹੋਵੇਗੀ ਸ਼ਾਮਲ…

ਭਾਰਤ ਪਰਤਣ ‘ਤੇ ਵਿਦੇਸ਼ੀ ਆਮਦਨ ਦਾ ਟੈਕਸ ਲਗਾਉਣਾ 1. ਇਨਕਮ ਟੈਕਸ ਐਕਟ ਦੇ ਅਧੀਨ ਕੋਈ ਵਿਅਕਤੀ ਜਾਂ ਤਾਂ ਹੋ ਸਕਦਾ ਹੈ (I) ਰੈਜ਼ੀਡੈਂਟ ਆਮ (II) ਨਿਵਾਸੀ ਪਰ ਆਮ ਤੌਰ ‘ਤੇ ਨਿਵਾਸੀ ਨਹੀਂ, ਜਾਂ (III) ਗੈਰ-ਨਿਵਾਸੀ ਟੈਕਸ ਦੀ ਘਟਨਾ ਜਾਣਨ ਲਈ ਸਹੀ ਸਥਿਤੀ ਦਾ ਪੱਕਾ ਪਤਾ ਲਾਉਣਾ ਮਹੱਤਵਪੂਰਣ ਹੈ। ਸਾਨੂੰ ਇਹ …

Read More »

ਜ਼ਿੰਦਗੀ ਖਤਮ ਨਾ ਹੋਂਵਦੀ

ਅਮਰਜੀਤ ਢਿੱਲੋਂ ਵਿਨੀਪੈਗ 431 374 6646 ‘ ਬਿਰਖਹਿ ਹੇਠ ਸਭ ਜੰਤ ਇਕਠੇ , ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ , ਜਿਉਂ ਜਿਉਂ ਅਉਧ ਵਿਹਾਣੀਆਂ—ਗੁਰਬਾਣੀ ਦੇ ਇਸ ਸ਼ਬਦ ਦਾ ਭਾਵ ਕਿ ਇਹ ਦੁਨੀਆ ਇਕ ਬਿਰਖ ਦੀ ਨਿਆਈਂ ਹੈ। ਇਸ ਉਤੇ ਭਾਂਤ ਭਾਂਤ ਦੇ ਪੰਛੀ , ਕਈ ਤਰ੍ਹਾਂ …

Read More »

ਡਿਜ਼ੀਟਲ ਦਸਤਖਤਾਂ ਨਾਲ ਵੈਬਸਾਈਟ ਰਾਹੀਂ ਦਾਖਲ ਹੋ ਸਕਦੀ ਹੈ ਇਨਕਮ ਟੈਕਸ ਰਿਟਰਨ

ਗੈਰ-ਵਸਨੀਕਾਂ ਦੇ ਟੈਕਸਾਂ ਗੈਰ-ਵਸਨੀਕਾਂ (ਬਾਅਦ ਵਿੱਚ ਇਸ ਨੂੰ ਐਨਆਰ ਵਜੋਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ) ਭਾਰਤ ਵਿੱਚ ਆਮਦਨੀ ਦਾ ਸਰੋਤ ਹੋਣ ਦੇ ਲਈ ਭਾਰਤੀ ਟੈਕਸ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਭਾਰਤੀ ਅਰਥ-ਵਿਵਸਥਾ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਯੋਗ ਬਣਾਉਣ ਲਈ ਉਨ੍ਹਾਂ ਦੇ ਖਾਸ ਨਿਸ਼ਚਿਤ ਲਾਭ ਉਪਬੰਧ …

Read More »