Breaking News
Home / Tag Archives: police

Tag Archives: police

ਪਾਕਿਸਤਾਨੀ ਯੂਨੀਵਰਸਿਟੀ ‘ਚ ਡਰੱਗ ਤੇ ਸੈਕਸ ਸਕੈਂਡਲ ਦਾ ਪਰਦਾਫਾਸ਼, ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ

ਪਾਕਿਸਤਾਨੀ ਯੂਨੀਵਰਸਿਟੀ ‘ਚ  ਡਰੱਗ ਤੇ ਸੈਕਸ ਸਕੈਂਡਲ ਦਾ ਪਰਦਾਫਾਸ਼, ਵਿਦਿਆਰਥਣਾਂ ਦੀਆਂ 5500 ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਪਾਕਿਸਤਾਨੀ ਅਖਬਾਰ ਡਾਨ ਦੀ ਰਿਪੋਰਟ ਅਨੁਸਾਰ ਇਸਲਾਮੀਆ ਯੂਨੀਵਰਸਿਟੀ ਦੇ ਛਾਪੇ ਦੇ ਨਤੀਜੇ ਵਜੋਂ ਕਥਿਤ ਤੌਰ ‘ਤੇ 5500 ਅਸ਼ਲੀਲ ਵੀਡੀਓਜ਼ ਜਾਰੀ ਕੀਤੇ ਗਏ ਸਨ। ਅਧਿਕਾਰੀਆਂ ਅਨੁਸਾਰ ਅਧਿਆਪਕਾਂ ਦਾ ਇੱਕ ਸਮੂਹ ਕਥਿਤ ਤੌਰ ‘ਤੇ ਇੱਥੇ ਵਿਦਿਆਰਥੀਆਂ …

Read More »

ਟੋਰਾਂਟੋ ਪੁਲਿਸ ਚੀਫ ਵਲੋਂ ਅੱਜ ਬਲੈਕ ਕਮਿਊਨਿਟੀ ਤੋਂ ਮੰਗੀ ਗਈ ਮੁਆਫੀ

ਟੋਰਾਂਟੋ ਪੁਲਿਸ ਦੇ  ਅਧਿਕਾਰੀ ਵੱਲੋਂ ਅੱਜ ਸਵੇਰੇ ਸਿਟੀ ਦੀ ਬਲੈਕ ਕਮਿਊਨਿਟੀ ਤੋਂ ਮੁਆਫੀ ਮੰਗੀ ਗਈ। ਪੁਲਿਸ ਵੱਲੋਂ ਇਸ ਦੌਰਾਨ ਆਪਣੀ ਪਾਵਰ ਦੀ ਕੀਤੀ ਗਈ ਦੁਰਵਰਤੋਂ ਦੇ ਨਾਲ ਨਾਲ ਤਲਾਸ਼ੀ ਲੈਣ ਦੇ ਮਾਮਲਿਆਂ ਸਬੰਧੀ ਨਵਾਂ ਡਾਟਾ ਜਾਰੀ ਕੀਤਾ ਗਿਆ । ਨਿਊਜ਼ ਕਾਨਫਰੰਸ ਦੌਰਾਨ ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਵਲੋਂ ਬ੍ਲੈਕ ਕਮਿਊਨਟੀ …

Read More »

ਮਿਸੀਸਾਗਾ ‘ਤੇ ਬਰੈਂਪਟਨ ‘ਚ 2022 ਦੇ ਦੌਰਾਨ 2000 ਦੇ ਕਰੀਬ ਵਾਹਨ ਚੋਰੀ

GTA ‘ਚ ਹਰ ਦਿਨ ਚੋਰੀ ਦੀਆ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ‘ਚ Brampton ਅਤੇ Mississauga ਦਾ ਨਾਂਅ ਵੀ ਸ਼ਾਮਿਲ ਹੈ | ਪ੍ਰਵਾਸੀ ਮੀਡਿਆ ਗਰੁੱਪ ਦੀ ਰਿਪੋਰਟ ਦੇ ਮੁਤਾਬਿਕ, 2022 ‘ਚ ਹੁਣ ਤੱਕ ਤਕਰੀਬਨ 2000 ਗੱਡੀਆਂ ਚੋਰੀ ਹੋ ਚੁੱਕਿਆ ਹਨ, ਜਿਸ ‘ਚ ਬਰੈਂਪਟਨ ਅਤੇ ਮਿਸੀਸਾਗਾ ਖੇਤਰ ‘ਚ ਵੀ ਪਿਛਲੇ …

Read More »

ਟੈਕਸਸ ਦੇ ਸਕੂਲ ਵਿੱਚ ਹੋਏ ਕਤਲੇਆਮ ਨੂੰ ਟਰੂਡੋ ਨੇ ਦੱਸਿਆ ਦਿਲ ਦਹਿਲਾ ਦੇਣ ਵਾਲੀ ਘਟਨਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਸੂ਼ਟਿੰਗ ਵਿੱਚ ਬੱਚਿਆਂ ਸਮੇਤ 21 ਵਿਅਕਤੀਆਂ ਦੇ ਹੋਏ ਕਤਲੇਆਮ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਟਰੂਡੋ ਨੇ ਵੈਨਕੂਵਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਦੁਖਦ ਘਟਨਾ ਕਾਰਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ …

Read More »

ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 21 ਬੱਚਿਆਂ ਦੀ ਲਈ ਜਾਨ

ਅਮਰੀਕਾ ‘ਚ ਹਰ ਦੂਜੇ ਦਿਨ ਸ਼ੂਟਿੰਗ ਦੀਆ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਐਸੇ ‘ਚ ਅਮਰੀਕਾ ਦੇ Texas ‘ਚ ਹੋਈ ਤਾਜ਼ਾ ਘਟਨਾ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ | ਮੰਗਲਵਾਰ ਨੂੰ 18 ਸਾਲਾ ਗੰਨਮੈਨ ਨੇ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਦੀ ਜਾਨ …

Read More »

ਕਤਲ ਕਰਨ ਦੀ ਕੋਸਿ਼ਸ਼ ਦੇ ਮਾਮਲੇ ਵਿੱਚ ਦੋ ਪੰਜਾਬੀ ਲੜਕਿਆਂ ਦੀ ਭਾਲ ਕਰ ਰਹੀ ਹੈ ਪੁਲਿਸ

ਬਰੈਂਪਟਨ, 19 ਅਪਰੈਲ : ਬਰੈਂਪਟਨ ਵਿੱਚ ਦੋ ਵਿਅਕਤੀਆਂ ਉੱਤੇ ਕੀਤੇ ਗਏ ਘਾਤਕ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਪੀਲ ਪੁਲਿਸ ਨੇ ਦੱਸਿਆ ਕਿ 16 ਅਪਰੈਲ ਨੂੰ ਰਾਤੀਂ 12:45 ਉੱਤੇ ਬ੍ਰੈਮਟਰੀ ਕੋਰਟ ਤੇ ਕ੍ਰਾਈਸਲਰ ਡਰਾਈਵ ਇਲਾਕੇ ਵਿੱਚ ਦੋ ਵਿਅਕਤੀਆਂ ਉੱਤੇ ਚਾਰ ਵਿਅਕਤੀਆਂ …

Read More »

ਪੀਲ ਪੁਲਿਸ ਨੇ ਚਾਰ ਪੰਜਾਬੀਆਂ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜ਼ੁਰਮ ‘ਚ ਕੀਤਾ ਚਾਰਜ

ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਪੀਲ ਪੁਲਿਸ ਵਲੋਂ 4 ਲੋਕਾਂ ‘ਤੇ ਹਥਿਆਰ ਸਮੇਤ ਡਰੱਗਜ਼ ਰੱਖਣ ਦੇ ਮਾਮਲੇ ‘ਚ ਸਰਚ ਵਾਰੰਟ ਜਾਰੀ ਕੀਤੀ ਗਿਆ ਹੈ | 22 ਡਿਵੀਜ਼ਨ ਯੂਨੀਫਾਰਮ ਪੈਟਰੋਲ ਦੇ ਅਧਿਕਾਰੀਆਂ ਨੇ ਬਰੈਂਪਟਨ ਦੇ ਦੋ ਪੁਰਸ਼ਾਂ ਅਤੇ ਔਰਤਾਂ ‘ਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਜੁਰਮਾਂ ਹੇਠ ਦੋਸ਼ ਲਗਾਏ ਗਏ ਹਨ …

Read More »