Breaking News
Home / ਖੇਡਾਂ

ਖੇਡਾਂ

ਖੇਡਾਂ

ਭਾਰਤੀ ਮੂਲ ਦੇ ਬਰਤਾਨਵੀ ਕ੍ਰਿਕਟਰ ਪਨੇਸਰ ਸਿਆਸਤ ‘ਚ ਆਉਣ ਲਈ ਤਿਆਰ

ਲੰਡਨ ਦਾ ਮੇਅਰ ਬਣਨ ਦੀ ਇੱਛਾ ਪ੍ਰਗਟਾਈ ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਮੌਂਟੀ ਪਨੇਸਰ ਨੇ ਸਿਆਸਤ ‘ਚ ਆਉਣ ਅਤੇ ਲੰਡਨ ਦਾ ਮੇਅਰ ਬਣਨ ਦੀ ਇੱਛਾ ਪ੍ਰਗਟਾਈ ਹੈ। ਭਾਰਤੀ ਮੂਲ ਦੇ 37 ਸਾਲਾ ਸਿੱਖ ਖਿਡਾਰੀ ਮੌਂਟੀ ਪਨੇਸਰ ਨੇ ਆਪਣੀ ਕਿਤਾਬ ‘ਦ ਫੁਲ ਮੌਂਟੀ’ ਲਿਖ ਕੇ ਲਿਖਾਰੀ ਵਜੋਂ …

Read More »

ਬਿਆਂਕਾ ਨੇ ‘ਯੂ ਐਸ ਓਪਨ’ ਜਿੱਤ ਕੇ ਇਤਿਹਾਸ ਸਿਰਜਿਆ

ਦੇਵ ਝੱਮਟ ਮਿਸੀਸਾਗਾ ਦੀ ਜੰਮਪਲ, ਪੀਲ ਰੀਜਨ, ਜੀ ਟੀ ਏ ਅਤੇ ਕੈਨੇਡਾ ਦਾ ਮਾਣ ਬਣ ਚੁੱਕੀ, 19 ਸਾਲਾਂ ਦੀ ਬਿਆਂਕਾ ਨੇ ਪਿਛਲੇ 20 ਸਾਲਾਂ ਤੋਂ ਟੈਨਿਸ ਖੇਡ ਰਹੀ ਅਤੇઠ23 ਵਾਰ ਗਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲੀ ਸਰੀਨਾ ਵਿਲਿਅਮ ਨੂੰ ਹਰਾ ਕੇ ਪਹਿਲਾ ਯੂ ਐਸ ਓਪਨ ਟੂਰਨਾਮੈਂਟ ਜਿੱਿਤਆ ਹੈ ਅਤੇ ਮੌਜੂਦਾ ਸਮੇਂ …

Read More »

ਸਿੱਧੂ ਬਣੀ ਬੈਡਮਿੰਟਨ ‘ਚ ਵਿਸ਼ਵ ਚੈਂਪੀਅਨ

ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਸਿੰਧੂ ਬਾਸੇਲ (ਸਵਿਟਜ਼ਰਲੈਂਡ)/ਬਿਊਰੋ ਨਿਊਜ਼ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ ਸਿੰਗਲ ਦੇ ਫਾਈਨਲ ਵਿਚ ਜਾਪਾਨੀ ਖਿਡਾਰੀ ਨੋਜੋਮੀ ਓਕੁਹਾਰਾ ਨੂੰ ਇਕਤਰਫ਼ਾ ਮੈਚ ਵਿਚ ਕਰਾਰੀ ਹਾਰ ਦਿੰਦੇ ਹੋਏ …

Read More »

ਕ੍ਰਿਕਟਰ ਹਰਭਜਨ ਸਿੰਘ ਦਾ ਸਿਆਸਤ ‘ਚ ਆਉਣ ਦਾ ਕੋਈ ਇਰਾਦਾ ਨਹੀਂ

ਕਿਹਾ – ਭਾਜਪਾ ਅਤੇ ਕਾਂਗਰਸ ਦੋਵਾਂ ਨੇ ਕੀਤੀ ਸੀ ਆਫਰ ਅੰਮ੍ਰਿਤਰ : ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਹਰਭਜਨ ਨੇ ਅਜਿਹਾ ਖੁਲਾਸਾ ਕਰਦਿਆਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਭਾਜਪਾ ਤੇ ਕਾਂਗਰਸ ਵੱਲੋਂ ਚੋਣ ਲੜਨ ਦੀ ਆਫਰ ਕੀਤੀ ਗਈ ਸੀ …

Read More »

ਬਲਬੀਰ ਸਿੰਘ ਸੀਨੀਅਰ  ਨੂੰ ਮਿਲੇ ‘ਭਾਰਤ ਰਤਨ’ ਪੁਰਸਕਾਰ

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੇ 3 ਵਾਰੀ ਸੋਨੇ …

Read More »

ਕ੍ਰਾਈਸਟਚਰਚ ‘ਚ ਜੰਮਿਆ ਸੀ ਨਿਊ ਜ਼ੀਲੈਂਡ ਨੂੰ ਵਰਲਡ ਕੱਪ ‘ਚ ਹਰਾਉਣ ਵਾਲਾ ਚੈਂਪੀਅਨ

ਔਕਲੈਂਡ – ਨਿਊ ਜ਼ੀਲੈਂਡ ਨੂੰ ਇੱਕ ਬੇਹੱਦ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਮੇਜ਼ਬਾਨ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਆਪਣੇ ਨਾਂ ਕਰ ਲਿਆ। ਸੁਪਰ ਓਵਰ ‘ਚ ਟਾਈ ਰਹੇ ਫ਼ਾਈਨਲ ਮੁਕਾਬਲੇ ‘ਚ ਵੱਧ ਬਾਊਂਡਰੀਆਂ ਦੇ ਆਧਾਰ ‘ਤੇ ਇੰਗਲੈਂਡ ਨੂੰ ਜੇਤੂ ਦਾ ਐਲਾਨ ਕੀਤਾ ਗਿਆ। ਨਿਊ ਜ਼ੀਲੈਂਡ ਦੇ ਦਿੱਤੇ 241 ਦੌੜਾਂ ਦੇ …

Read More »

ਵਰਲਡ ਕੱਪ ਫ਼ਾਈਨਲ ‘ਚ ਹਾਰਣ ਮਗਰੋਨ ਕੈਨ ਵਿਲੀਅਮਸਨ ਨੇ ਕਿਹਾ, ਅਸੀਂ ਹਾਰੇ ਨਹੀਂ

ਲੰਡਨ – ਵਰਲਡ ਕੱਪ ਫ਼ਾਈਨਲ ‘ਚ ਇੰਗਲੈਂਡ ਖ਼ਿਲਾਫ਼ ਹਾਰ ਝੇਲਣ ਤੋਂ ਬਾਅਦ ਨਿਊ ਜ਼ੀਲੈਂਡ ਦੇ ਕਪਤਾਨ ਕੈਨ ਵਿਲੀਅਮਸਨ ਨੇ ਕਿਹਾ ਕਿ ਕੋਈ ਟੀਮ ਫ਼ਾਈਨਲ ‘ਚ ਨਹੀਂ ਹਾਰੀ, ਪਰ ਕੇਵਲ ਇੱਕ ਜੇਤੂ ਐਲਾਨੀ ਗਈ। ਇਤਿਹਾਸਕ ਲੌਰਡਜ਼ ਸਟੇਡੀਅਮ ‘ਚ ਖੇਡੇ ਗਏ ਫ਼ਾਈਨਲ ‘ਚ ਨਿਊ ਜ਼ੀਲੈਂਡ ਨੂੰ ਬਾਊਂਡਰੀ ਦੇ ਆਧਾਰ ‘ਤੇ ਹਾਰ ਝੇਲਨੀ …

Read More »

ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਤੇ ਭਾਰਤੀ ਖਿਡਾਰੀ ਅਮ੍ਰਿਤਰਾਜ ਵਿਆਹ ਬੰਧਨ ‘ਚ ਬੱਝੇ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਹਾਲ ਹੀ ਵਿਚ ਖਤਮ ਹੋਏ ਵਿੰਬਲਡਨ ਕੱਪ ‘ਚ ਵਿਸ਼ਵ ਦੀ ਪਹਿਲਾ ਦਰਜਾ ਖਿਡਾਰਨ ਐਸ਼ਲੀਘ ਬਾਰਟੀ ਨੂੰ ਟੂਰਨਾਮੈਂਟ ਵਿਚੋਂ ਬਾਹਰ ਦਾ ਰਸਤਾ ਵਿਖਾ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਅਮਰੀਕਨ ਟੈਨਿਸ ਖਿਡਾਰਨ ਐਲੀਸਨ ਰਿਸਕ ਨੇ ਅਚਨਚੇਤ ਆਪਣੇ ਵਿਆਹ ਦੀ ਖ਼ਬਰ ਦੇ ਕੇ ਆਪਣੇ ਸਮਰਥਕਾਂ ਦੇ ਚਿਹਰੇ …

Read More »

ਕ੍ਰਿਕਟਰ ਹਰਭਜਨ ਨੂੰ ਨਹੀਂ ਮਿਲ ਸਕਿਆ ‘ਖੇਲ ਰਤਨ’ ਪੁਰਸਕਾਰ

ਹਰਭਜਨ ਸਿੰਘ ਦੇ ਦੋਸ਼ਾਂ ਬਾਰੇ ਜਾਂਚ ਦੇ ਹੁਕਮ ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਜ਼ਰਬੇਕਾਰ ਕੌਮਾਂਤਰੀ ਕ੍ਰਿਕਟਰ ਹਰਭਜਨ ਸਿੰਘ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿਚ ਰਾਜ ਦੇ ਖੇਡ ਵਿਭਾਗ ਦੀ ਦੇਰੀ ਕਰ ਕੇ ਉਨ੍ਹਾਂ ਨੂੰ ਵੱਕਾਰੀ ‘ਖੇਲ ਰਤਨ’ ਪੁਰਸਕਾਰ ਨਹੀਂ ਮਿਲ ਸਕਿਆ। ਪੁਰਸਕਾਰ ਲਈ ਆਫ਼ ਸਪਿੰਨਰ …

Read More »

ਕ੍ਰਿਕਟ ਦਾ ਜਨਮਦਾਤਾ ਇੰਗਲੈਂਡ ਪਹਿਲੀ ਵਾਰ ਬਣਿਆ ਚੈਂਪੀਅਨ

ਫਾਈਨਲ ਮੈਚ ਰਿਹਾ ਟਾਈ, ਸੁਪਰ ਓਵਰ ਵੀ ਟਾਈ ਅਤੇ ਫਿਰ ਚੌਕਿਆਂ ਦੇ ਹਿਸਾਬ ਨਾਲ ਮੈਚ ਦਾ ਹੋਇਆ ਫੈਸਲਾ ਨਿਊਜ਼ੀਲੈਂਡ ਮੈਚ ਵਿਚ ਬਰਾਬਰ ਰਹਿ ਕੇ ਵੀ ਹਾਰਿਆ ਲੰਡਨ : ਇੰਗਲੈਂਡ ਨੇ ਐਤਵਾਰ ਨੂੰ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ …

Read More »