Breaking News
Home / ਨਜ਼ਰੀਆ

ਨਜ਼ਰੀਆ

ਨਜ਼ਰੀਆ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਝਣ ਦੀ ਲੋੜ

ਗੁਰਮੀਤ ਸਿੰਘ ਪਲਾਹੀ ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਸਨ। ਉਹਨਾਂ ਆਪਣੇ ਸਮੇਂ ਦੇ ਹਾਲਾਤ ਦੇਖ ਇਸ ‘ਚ ਤਬਦੀਲੀ ਲਿਆਉਣ ਦਾ ਯਤਨ ਕੀਤਾ ਅਤੇ ਅਜ਼ਾਦੀ ਦਾ ਇੱਕ ਵਿਆਪਕ ਨਾਹਰਾ ਲਗਾਇਆ। ਮੌਕੇ ਦੇ ਹਾਕਮਾਂ ਨੂੰ ”ਰਾਜੇ ਸੀਹ ਮੁਕਦਮ ਕੁਤੇ” ਕਹਿ ਦੇਣਾ ਅਤੇ ਇਸ ਗੱਲ ਦੀ ਪਰਵਾਹ ਨਾ ਕਰਨਾ ਕਿ ਇਸ ਦਾ …

Read More »

ਸਮਾਜ ਉਸਰਈਏ ਸ੍ਰੀ ਗੁਰੂ ਨਾਨਕ ਦੇਵ ਜੀ

ਦਲਵੀਰ ਸਿੰਘ ਲੁਧਿਆਣਵੀ ਸਾਇੰਸਦਾਨ ਹੁਣ ਇਹ ਖੋਜ ਕਰ ਰਹੇ ਹਨ ਕਿ ਸੰਸਾਰ ਦੀ ਹਰ ਵਸਤੂ, ਭਾਵੇਂ ਉਹ ਨਿੱਕੀ ਤੋਂ ਨਿੱਕੀ ਹੋਵੇ ਜਾਂ ਵੱਡੀ ਤੋਂ ਵੱਡੀ, ਵਿਚ ਇਕੋ ਜਿਹੇ ਅਸੂਲ ਕੰਮ ਕਰਦੇ ਹਨ, ਜਦਕਿ ਸਤਿਗੁਰੂ ਨਾਨਕ ਦੇਵ ਜੀ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ ਸਨ ਕਿ ਇਸ ਬ੍ਰਹਿਮੰਡ ਨੂੰ ਚਲਦੇ …

Read More »

ਸੁਲਤਾਨਪੁਰ ਤੇ ਮੁਲਤਾਨ

ਜਿਨ੍ਹਾਂ ਨੂੰ ਗੁਰੂਆਂ-ਪੀਰਾਂ ਦਾ ਵਰਦਾਨ ਇਬਲੀਸ ਸੁਲਤਾਨਪੁਰ ਲੋਧੀ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦੀ ਸਾਜ਼ਿੰਦ ਕਹਿਕਸ਼ਾਂ ਹੈ, ਜਿਸ ਉੱਪਰ ਹਰ ਧਰਮ, ਮਜ਼ਬ ਅਤੇ ਫ਼ਿਰਕੇ ਦੇ ਲੋਕ ਫਖ਼ਰ ਕਰ ਸਕਦੇ ਹਨ। ਇਸ਼ ਸ਼ਹਿਰ ‘ਚ ਨਾਨਕਸ਼ਾਹੀ ਇੱਟਾਂ ਨਾਲ ਤਾਮੀਰ ਹੋਈਆਂ ਇਮਾਰਤਾਂ ਸਮੇਂ ਨਾਲ ਭਾਵੇਂ ਖੋਲ਼ਿਆ ਦਾ ਰੂਪ ਧਾਰ ਗਈਆਂ ਹਨ ਪਰ ਇਹ ਸਭ …

Read More »

ਕਰਤਾਰਪੁਰ ਸਾਹਿਬ ਦਾਖਲਾ ਫੀਸ ਵਿਵਾਦ ਬੇਲੋੜਾ

ਪ੍ਰੋ. ਪ੍ਰੀਤਮ ਸਿੰਘ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹ ਗਿਆ ਹੈ। ਭਾਰਤੀ ਸ਼ਰਧਾਲੂਆਂ ਤੋਂ ਪਾਕਿਸਤਾਨ ਵੱਲੋਂ ਵਸੂਲੀ ਜਾ ਰਹੀ 20 ਡਾਲਰ ਦੀ ਫ਼ੀਸ ਦੇ ਮਾਮਲੇ ‘ਤੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਬਹੁਤ …

Read More »

ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ‘ਤੇ ਚੱਲੀਏ

ਸੁਰਜੀਤ ਸਿੰਘ ਫਲੋਰਾ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖ ਗੁਰੂ ਬਣੇ ਅਤੇ ਉਨ੍ਹਾਂ ਦੀਆਂ ਰੂਹਾਨੀ ਸਿੱਖਿਆਵਾਂ ਨੇ ਉਹ ਨੀਂਹ ਰੱਖੀ ਜਿਸਦੇ ਅਧਾਰ ‘ਤੇ ਸਿੱਖ ਧਰਮ ਦਾ ਨਿਰਮਾਣ ਹੋਇਆ ਸੀ। ਇਕ ਧਾਰਮਿਕ ਅਵਿਸ਼ਕਾਰ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ …

Read More »

ਨਾਨਕ ਬਾਣੀ ਵਿਚ ਵਿਗਿਆਨਕ ਸੋਚ ਦੀ ਝਲਕ

ਡਾ. ਵਿਦਵਾਨ ਸਿੰਘ ਸੋਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਉਚਰੀ ਬਾਣੀ ਵਿਚ ਵਿਗਿਆਨਕ ਸੋਚ ਸਪਸ਼ਟ ਦਿਸਦੀ ਹੈ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨ ਦੀ ਪੁਸਤਕ ਨਹੀਂ, ਪਰ ਇਸ ਵਿਚ ਅੰਕਿਤ ਬਹੁਤ ਸਾਰੀ ਬਾਣੀ ਵਿਚ ਥਾਂ ਥਾਂ ‘ਤੇ ਵਿਗਿਆਨਕ ਸੋਚ ਦ੍ਰਿਸ਼ਟਮਾਨ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ …

Read More »

ਗੰਭੀਰ ਸਮੱਸਿਆ ਭਾਰਤ ਵਿਚ ਅਵਾਰਾ ਪਸ਼ੂਆਂ ਦੀ

ਡਾ. ਸੁਖਦੇਵ ਸਿੰਘ ਝੰਡ ਫ਼ੋਨ: 647-567-9128 ਭਾਰਤ ਵਿਚ ਅਵਾਰਾ ਪਸ਼ੂਆਂ ਦੁਆਰਾ ਕਿਸਾਨ ਦੀਆਂ ਫ਼ਸਲਾਂ ਨੂੰ ਉਜਾੜਨ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ ਦੇ ਕਈ ਸੂਬਿਆਂ ਵਿਚੋਂ ਹਜ਼ਾਰਾਂ ਨਹੀਂ, ਬਲਕਿ ਲੱਖਾਂ ਦੀ ਗਿਣਤੀ ਵਿਚ ਅਵਾਰਾ ਪਸ਼ੂਆਂ ਵੱਲੋਂ ਖੇਤਾਂ ਨੂੰ ਉਜਾੜਨ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਸ ਬਰਬਾਦੀ …

Read More »

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਸਨਮੁਖ ਅਜੋਕਾ ਯੁੱਗ

ਵਿਕਰਮਜੀਤ ਸਿੰਘ ਤਿਹਾੜਾ E mail :- vikramjittihara@gmail.com ਧਰਮ ਅਤੇ ਮਨੁੱਖ ਦਾ ਆਪਸ ਵਿੱਚ ਅਨਿੱਖੜਵਾਂ ਸੰਬੰਧ ਹੈ। ਧਰਮ ਦਾ ਪ੍ਰਭਾਵ ਮਨੁੱਖੀ ਰਹਿਣ ਸਹਿਣ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਮਨੁੱਖ ਦੇ ਰੋਜ਼ਾਨਾ ਕਾਰ-ਵਿਹਾਰ, ਸੋਚ-ਸਮਝ ਅਤੇ ਪ੍ਰਵਿਰਤੀ ਵਿੱਚ ਧਰਮ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਤਰ੍ਹਾਂ ਇਕ ਵਿਸ਼ੇਸ਼ ਮਨੁੱਖੀ ਜੀਵਨ ਜਾਚ ਹੋਂਦ ਵਿੱਚ …

Read More »

ਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ

ਸੰਦੀਪ ਸਿੰਘ ਧਾਲੀਵਾਲ ਡਾ. ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਉਂਟੀ ਦੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇੱਕ ਸਿਰਫਿਰੇ ਸਪੈਨਿਸ਼ ਮੂਲ ਦੇ ਰਾਬਰਟ ਸਾਲਸ (47) ਨਾਮੀ ਵਿਅਕਤੀ ਵੱਲੋਂ ਸ਼ਹੀਦ ਕਰਨ ‘ਤੇ ਪੂਰੇ ਅਮਰੀਕਾ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ …

Read More »

ਹਰ ਬਨੇਰਾ ਹਰ ਦਿਲ ਹੋਵੇ ਰੌਸ਼ਨ

ਪਰਮਜੀਤ ਕੌਰ ਸਰਹਿੰਦ ਦੀਵਾਲੀ ਹਰ ਸਾਲ ਅਕਤੂਬਰ ਦੇ ਅਖੀਰ, ਸ਼ੁਰੂ ਨਵੰਬਰ ਜਾਂ ਅੱਧੇ ਕੁ ਨਵੰਬਰ ਨੂੰ ਹਰ ਸਾਲ ਆਉਂਦੀ ਤੇ ਲੰਘ ਜਾਂਦੀ ਹੈ । ਮੱਸਿਆ ਦੀ ਰਾਤ ਨੂੰ ਦੀਵੇ, ਮੋਮਬੱਤੀਆਂ ਤੇ ਬਿਜਲੀ ਦੇ ਰੰਗ-ਬਰੰਗੇ ਬੱਲਬ ਟਿਊਬਾਂ ਹਰ ਘਰ, ਹਰ ਬਾਜ਼ਾਰ ਤੇ ਹਰ ਧਰਮ ਸਥਾਨ ‘ਤੇ ਜਗਦੇ ਨੇ। ਪਰ ਕੀ ਇਹ …

Read More »