Breaking News

Recent Posts

ਰੇਤ ਦੀਆਂ ਮੂਰਤਾਂ ਦੇਖ ਕੇ ਖੁਸ਼ ਹੋਏ ਬ੍ਰਿਕਸ ਆਗੂ

ਬੈਨੌਲਿਮ (ਗੋਆ) : ਬ੍ਰਿਕਸ ਸੰਮੇਲਨ ਦੌਰਾਨ ਪੰਜ ਮੁਲਕਾਂ ਬਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਆਗੂਆਂ ਨੇ ਪੰਜ ਸਿਤਾਰ ਰਿਜ਼ੌਰਟ ਦੀ ਲੌਬੀ ਵਿਚ ਬਣਾਈਆਂ ਗਈਆਂ ਰੇਤ ਦੀਆਂ ਮੂਰਤਾਂ ਨੂੰ ਉਚੇਚੇ ਤੌਰ ‘ਤੇ ਦੇਖਿਆ ਅਤੇ ਇਨ੍ਹਾਂ ਨੂੰ ਸਲਾਹਿਆ। ਰੇਤ ‘ਤੇ ਮੂਰਤਾਂ ਬਣਾਉਣ ਵਾਲੇ ਭਾਰਤ ਦੇ ਉੱਘੇ ਕਲਾਕਾਰ ਸੁਦਰਸ਼ਨ ਪਟਨਾਇਕ ਨੇ …

Read More »

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਨਗਰ ਕੀਰਤਨ

ਬਰੈਂਪਟਨ : ਲੰਘੇ ਦਿਨ ਬਰੈਂਪਟਨ ਦੇ 32 ਰੀਗਨ ਰੋਡ ‘ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਤੇ ਆਸ-ਪਾਸ ਦੀਆਂ ਸਿੱਖ ਸੰਗਤਾਂ ਵੱਲੋਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਿੱਖ ਸੰਗਤ ਉਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਨੇ ਕਰਵਾਇਆ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਛੜ ਨਾਲ ਰੂ-ਬ-ਰੂ

ਬਰੈਂਪਟਨ/ਡਾ. ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣੇ  ਅਕਤੂਬਰ ਮਹੀਨੇ ਦੇ ਸਮਾਗ਼ਮ ਵਿੱਚ ਉੱਘੀ ਗ਼ਜ਼ਲਗੋ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਹਿਮ ਅਹੁਦੇਦਾਰ ਡਾ. ਗੁਰਚਰਨ ਕੌਰ ਕੋਛੜ ਨਾਲ ਸਫ਼ਲ ਰੂ-ਬਰੂ ਕਰਵਾਇਆ। ਇਹ ਸਮਾਗ਼ਮ ਪਿਛਲੇ ਸਮਾਗ਼ਮਾਂ ਵਾਂਗ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ ਹਾਲ ਵਿੱਚ 16 …

Read More »

ਲਾਈਫ ਸਰਟੀਫੀਕੇਟ 6 ਅਤੇ 19 ਨਵੰਬਰ ਨੂੰ ਬਣਾਏ ਜਾਣਗੇ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਕਾਂ ਨੇ ਸ਼ਿਰਕਤ ਕੀਤੀ।  ਇਸ ਵਾਰ ਪਹਿਲੀ ਮੀਟਿੰਗ ਨਾਲੋਂ ਵੀ ਵੱਧ ਗਿਣਤੀ ਵਿਚ ਭਾਰਤ ਦੇ ਸੇਵਾ ਮੁਕਤ ਸੈਨਕਾਂ ਨੇ ਇਸ ਵਿਚ ਹਿੱਸਾ ਲਿਆ। ਮੀਟਿੰਗ ਵਿਚ ਮੈਂਬਰਾਂ …

Read More »

ਤੁਹਾਡੇ ਪੈਸੇ ਉਪਰ 7% ਵਿਆਜ਼ ਦੇਣ ਵਾਲੀ ਪੰਜਾਬੀਆਂ ਦੀ ਪਹਿਲੀ ‘ਮਿਕ’ ਖੁੱਲ੍ਹੀ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 17 ਅਕਤੂਬਰ, 2016 ਨੂੰ ਬਰੈਂਪਟਨ ਵਿਚ O2G ਸੈਕਿਓਰਡ ਕੈਪੀਟਲਨਾਮਕ ਕੰਪਨੀ ਨੇ ਪੰਜਾਬੀ ਭਾਈਚਾਰੇ ਵਿਚ ਪਹਿਲੀ ‘ਮਿਕ’ ਕੰਪਨੀ ਖੋਲਣ ਦਾ ਮਾਣ ਹਾਸਲ ਕੀਤਾ ਹੈ। ‘ਮਿਕ’ ਬੈਂਕਾਂ ਵਰਗੀ ਸੁਵਿਧਾ ਜਨਕ ਕੰਪਨੀ ਹੁੰਦੀ ਹੈ ਜਿਥੇ ਲੋਕ ਆਪਣੀ ਮਾਇਆ ਸੁਰਖਿਅਤ ਰਖਦਿਆਂ ਬੈਂਕਾਂ ਤੋਂ ਕਿਤੇ ਵਧ ਵਿਆਜ ਕਮਾ ਸਕਦੇ ਹਨ। …

Read More »