Breaking News

Recent Posts

‘ਆਪ’ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਵਾਲਾ ਮਾਮਲੇ ‘ਚ ਫਸੇ

ਨਵੀਂ ਦਿੱਲੀ/ਬਿਊਰੋ ਨਿਊਜ਼  : ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਦੀਆਂ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ। ਇਸ ਵਾਰ ਮੁਸ਼ਕਲ ਵਿੱਚ ਕੇਜਰੀਵਾਲ ਦੇ ਕਰੀਬੀ ਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਨ। ਆਮਦਨ ਕਰ ਵਿਭਾਗ ਨੇ ਜੈਨ ਨੂੰ ਹਵਾਲੇ ਦੇ ਕਰੀਬ 17 ਕਰੋੜ ਰੁਪਏ ਦੇ ਟਰਾਂਸਫਰ ਮਾਮਲੇ ਵਿੱਚ ਸੰਮਨ ਭੇਜ ਕੇ 4 ਅਕਤੂਬਰ …

Read More »

ਤਿੰਨ ਦਿਨਾ ਕੌਮਾਂਤਰੀ ਸਿੱਖ ਸੰਮੇਲਨ ਹੋਇਆ ਸੰਪੰਨ

ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ : ਰਾਜਪਾਲ ਕੋਵਿੰਦ ਸਿੱਖਾਂ ਦੀ ਸ਼ਿੱਦਤ ਤੇ ਫਰਾਖਦਿਲੀ ਤੇ ਆਲਮੀ ਭਾਈਚਾਰਾ ਬਣਾਉਣ ਵਾਲੇ ਸਿੱਖੀ ਸਿਧਾਂਤਾਂ ਬਾਰੇ ਹੋਈ ਚਰਚਾ ਪਟਨਾ ਸਾਹਿਬ  : ਸਿੱਖਾਂ ਵੱਲੋਂ ਆਲਮੀ ਪੱਧਰ ‘ਤੇ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੇ ਕਿਹਾ ਕਿ …

Read More »

ਮਰੀਜ਼ਾਂ ਦੀ ਸੇਵਾ ਕਰਨ ਵਾਲੇ ਪਟਨਾ ਸਾਹਿਬ ਦੇ ਸਿੱਖ ਨੂੰ ਲੰਡਨ ਤੋਂ ਐਵਾਰਡ ਲਈ ਸੱਦਾ

ਪਟਨਾ/ਬਿਊਰੋ ਨਿਊਜ਼ : ਬੀਤੇ 25 ਸਾਲਾਂ ਤੋਂ ਬਿਹਾਰ ਸਰਕਾਰ ਦੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐਮਸੀਐਚ) ਵਿਚਲੇ ਲਾਵਾਰਿਸ ਮਰੀਜ਼ਾਂ ਦੇ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਰੋਜ਼ਾਨਾ ਰਾਤ ਦਾ ਖਾਣਾ ਖਵਾਉਣ ਤੇ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਆ ਰਹੇ ਸਿੱਖ ਸ਼ਰਧਾਲੂ ਗੁਰਮੀਤ ਸਿੰਘ (58) ਨੂੰ ਲੰਡਨ ਆਧਾਰਿਤ ਸਮਾਜਕ ਸੰਸਥਾ ‘ਦਿ ਸਿੱਖ …

Read More »

ਮੁੰਬਈ ਦੇਸ਼ ਦਾ ਸਭ ਤੋਂ ਅਮੀਰ ਸ਼ਹਿਰ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 45 ਹਜ਼ਾਰ ਕਰੋੜਪਤੀ ਅਤੇ 28 ਅਰਬਪਤੀ ਰਹਿੰਦੇ ਹਨ ਤੇ ਇਹ ਦੇਸ਼ ਦਾ ਸਭ ਤੋਂ ਵੱਧ ਅਮੀਰ ਸ਼ਹਿਰ ਹੈ। ਇਕ ਰਿਪੋਰਟ ਮੁਤਾਬਕ ਮੁੰਬਈ ਦੀ ਕੁੱਲ ਦੌਲਤ 820 ਅਰਬ ਡਾਲਰ ਬਣਦੀ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਮੁਤਾਬਕ ਮੁੰਬਈ ਤੋਂ ਬਾਅਦ ਦਿੱਲੀ …

Read More »

ਭਾਰਤ ਤੇ ਫਰਾਂਸ ਵਿਚਾਲੇ ਰਾਫੇਲ ਸਮਝੌਤਾ

ਹਵਾਈ ਫੌਜ ਨੂੰ ਸਤੰਬਰ 2019 ਵਿਚ ਮਿਲੇਗਾ ਪਹਿਲਾ ਲੜਾਕੂ ਜਹਾਜ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਲੰਮੇ ਸਮੇਂ ਤੋਂ ਉਡੀਕੇ ਜਾ ਰਹੇ 7.871 ਅਰਬ ਯੂਰੋ (ਤਕਰੀਬਨ 58,828 ਕਰੋੜ ਰੁਪਏ) ਦੇ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਮਝੌਤੇ ਉਤੇ ਭਾਰਤ ਤੇ ਫਰਾਂਸ ਨੇ ਸਹੀ ਪਾਈ। ਵਿਸ਼ੇਸ਼ ਗੱਲ ਇਹ ਹੈ ਕਿ ਸਮਝੌਤੇ ਦੀ …

Read More »