Breaking News

Recent Posts

ਸਵਾਰਥੀ ਨੇਤਾਵਾਂ ਨੂੰ ਕਦਾਚਿਤ ਮੁਆਫ਼ ਨਹੀਂ ਕਰੇਗਾ ਪੰਜਾਬ

ਗੁਰਮੀਤ ਸਿੰਘ ਪਲਾਹੀ ਪੰਜਾਬ ਸਰਕਾਰ ਅੱਜ ਕੱਲ ਤਿੱਖੀ ਹੋਈ ਨਜ਼ਰ ਆ ਰਹੀ ਹੈ। ਦੇਸ਼ ਦੀਆਂ ਅਖਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਪਵਾ ਕੇ ਪਿਛਲੇ ਨੌਂ ਵਰ੍ਹਿਆਂ ਦੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਨੂੰ ਹੱਲ ਕਰਨ ਪ੍ਰਤੀ ਗੰਭੀਰਤਾ ਵਿਖਾਈ ਜਾ ਰਹੀ ਹੈ। ਪਹਿਲਾਂ ਲੰਮੀਆਂ ਤਾਣ ਕੇ ਕਿਉਂ ਸੁੱਤੀ ਰਹੀ ਸਰਕਾਰ ਪੰਜਾਬ ਦੀ? ਕਿਧਰੇ ਕਿਧਰੇ …

Read More »

ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਜੀਵਨ ਦਾ ਬੌਧਿਕ ਪੱਖ

ਨਾਹਰ ਸਿੰਘ ਔਜਲਾ 23 ਮਾਰਚ ਦਾ ਸ਼ਹੀਦੀ ਦਿਨ ਇਕੱਲੇ ਪੰਜਾਬ ਜਾਂ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਵਲੋਂ ਹੀ ਨਹੀਂ ਸਗੋਂ ਭਾਰਤ ਦੇ ਹਰ ਸੂਬੇ ਵਿੱਚ ਮਨਾਇਆ ਜਾਂਦਾ ਹੈ। ਜੰਗਲਾਂ ‘ਚ ਵਸਦੇ ਬਹੁਤ ਸਾਰੇ ਗਰੀਬ ਤੇ ਅਨਪੜ੍ਹ ਆਦੀਵਾਸੀ ਲੋਕ ਵੀ ਭਗਤ ਸਿੰਘ ਬਾਰੇ ਜਾਣਦੇ ਹਨ। ਪਾਕਿਸਤਾਨ ‘ਚ ਕੰਮ ਕਰਦੀਆਂ ਕੁਝ ਅਗਾਂਹਵਧੂ …

Read More »

ਦੇਸ਼ ਤੇ ਕੌਮ ਲਈ ਇਮਾਨਦਾਰ ਮੀਡੀਆ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਮੀਡੀਏ ਦੀ ਪੰਜਾਬੀ ਸੰਚਾਰ ਸਾਧਨ ਹੈ। ਪਰ ਅੱਜਕੱਲ ਅਸੀਂ ਮੀਡੀਏ ਦੀ ਵਰਤੋਂ ਹੀ ਕਰੀ ਜਾ ਰਹੇ ਹਾਂ। ਇਹ ਸੰਚਾਰ ਸਾਧਨ ਰਾਜੇ ਮਹਾਰਾਜਿਆਂ ਵੇਲੇ ਵੀ ਸਨ, ਉਹ ਸਮੇਂ ਦੇ ਸਾਧਨਾਂ ਰਾਹੀਂ ਲੋਕਾਂ ਵਿੱਚ ਰੱਖਦੇ, 19ਵੀਂ ਸਦੀ ਤੋਂ 20ਵੀਂ ਸਦੀ ਤੱਕ ਪ੍ਰਚਾਰ ਦਾ ਸਾਧਨ ਅਖਬਾਰ ਹੀ ਸਨ। …

Read More »

ਡਿਸੇਬਿਲਟੀ ਇੰਸ਼ੋਰੈਂਸ : ਇਕ ਮਹੱਤਵਪੂਰਨ ਕਵਰੇਜ਼

ਚਰਨ ਸਿੰਘ ਰਾਏ ਇਹ ઠਇੰਸ਼ੋਰੈਂਸ ਇਸ ਗੱਲ ਨੂੰ ਯਕੀਨੀ ਬਣਾਉਦੀ ਹੈ ਕਿ ਜੋ ਪੈਸੇ ਅਸੀਂ ਕੰਮ ਕਰਕੇ ਘਰ ਲਿਆਉਦੇ ਹਾਂ ਉਹਨਾਂ ਪੈਸਿਆਂ ਦਾ ਵੱਡਾ ਹਿੱਸਾ ਸੱਟ ਲੱਗਣ ਜਾਂ ਬਿਮਾਰ ਹੋਣ ਦੀ ਸੂਰਤ ਵਿਚ ਇੰਸ਼ੋਰੈਂਸ ਕੰਪਨੀ ਤੋਂ ਹਰ ਮਹੀਨੇ ਸਾਨੂੰ ਮਿਲਦਾ ਰਹੇ । ਕਿਉਕਿ ਜੇ ਸਾਡੀ ਹਰ ਮਹੀਨੇ ਘਰ ਆਉਣ ਵਾਲੀ …

Read More »

ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਚੋਣ ਸਿਆਸਤ ਭਾਰੂ

ਖਟਕੜ ਕਲਾਂ ‘ਚ ਸੁਖਬੀਰ ਬਾਦਲ ਨੇ ਆਪਣਾ ਸਾਰਾ ਭਾਸ਼ਣ ਸ਼ਹੀਦਾਂ ਦੀ ਥਾਂ ਚੋਣ ਭਾਸ਼ਣ ‘ਚ ਬਦਲਿਆ    ਮੋਹਾਲੀ ਅੰਤਰਰਾਸਟਰੀ ਹਵਾਈ ਅੱਡੇ ਦਾ ਨਾਂ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸੁਖਬੀਰ …

Read More »