Breaking News

Recent Posts

ਆਲਮੀ ਸਦਭਾਵਨਾ ਦੀ ਪ੍ਰਤੀਕ ਹੈ ਦੀਵਾਲੀ

ਤਲਵਿੰਦਰ ਸਿੰਘ ਬੁੱਟਰ ਦੀਵਾਲੀ ਭਾਰਤੀਆਂ, ਖ਼ਾਸ ਕਰਕੇ ਹਿੰਦੂ ਅਤੇ ਸਿੱਖਾਂ ਦਾ ਧਾਰਮਿਕ ਤਿਓਹਾਰ ਮੰਨਿਆ ਜਾਂਦਾ ਹੈ। ਦੀਵਾਲੀ ਦਾ ਸਬੰਧ ਧਾਰਮਿਕ ਤੌਰ ‘ਤੇ ਜੈਨ ਅਤੇ ਬੁੱਧ ਧਰਮ ਨਾਲ ਵੀ ਜੁੜਿਆ ਹੋਇਆ ਹੈ ਅਤੇ ਇਹ ਕਈ ਹੋਰ ਏਸ਼ੀਆਈ ਦੇਸ਼ਾਂ ਵਿਚ ਵੀ ਸਦੀਆਂ ਤੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅੱਜ ਦੁਨੀਆਂ ਦੇ 250 …

Read More »

ਬਰੈਂਪਟਨ ਨੂੰ ਮਿਲੀ ਯੂਨੀਵਰਸਿਟੀ

ਕਈ ਵਰ੍ਹਿਆਂ ਦੀ ਮੰਗ ਨੂੰ ਪਿਆ ਬੂਰ, ਉਚ ਸਿੱਖਿਆ ਦਾ ਖੁੱਲ੍ਹਿਆ ਰਾਹ ਬਰੈਂਪਟਨ/ਬਿਊਰੋ ਨਿਊਜ਼ ਕਵੀਨ ਪਾਰਕ ਤੋਂ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਅਤੇ ਸਾਈਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਸ਼ਹਿਰ ‘ਚ ਉਚ ਸਿੱਖਿਆ ਖੇਤਰ ‘ਚ ਇਕ ਵੱਡਾ ਬਦਲਾਅ ਆਉਣਾ ਤੈਅ ਹੈ। ਇਸ ਬਾਰੇ ‘ਚ ਕਾਫ਼ੀ ਸਾਲਾਂ ਤੋਂ ਚਰਚਾ …

Read More »

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 5 ਨਵੰਬਰ ਨੂੰ

ਅੰਮ੍ਰਿਤਸਰ/ਬਿਊਰੋ ਨਿਊਜ਼ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ 2011 ਵਿੱਚ ਹੋਈਆਂ ਚੋਣਾਂ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੀ ਹਾਮੀ ਭਰ ਦਿੱਤੀ ਹੈ। ਇਸ ਤਹਿਤ ਪੰਜ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ। …

Read More »

ਪਰਵਾਸੀ ਰੇਡੀਓ ‘ਤੇ ਖਾਸ ਗੱਲਬਾਤ

ਆਪਣੇ ਪਹਿਲੇ ਭਾਰਤੀ ਦੌਰੇ ਲਈ ਬਹੁਤ ਖੁਸ਼ ਹਾਂ : ਜਾਨ ਮਕੱਲਮ ਇੰਮੀਗ੍ਰੇਸ਼ਨ ਮੰਤਰੀ 3 ਨਵੰਬਰ ਤੋਂ 11 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ ਟੋਰਾਂਟੋ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜਾਨ ਮਕੱਲਮ 3 ਨਵੰਬਰ ਨੂੰ ਭਾਰਤ ਲਈ ਰਵਾਨਾ ਹੋਣਗੇ ਅਤੇ 11 ਨਵੰਬਰ ਤੱਕ ਭਾਰਤ ਵਿੱਚ ਰਹਿ ਕੇ ਵੱਖ-ਵੱਖ ਅਧਿਕਾਰੀਆਂ ਨਾਲ ਮਿਲ …

Read More »

ਕੈਨੇਡੀਅਨ ਜੀਵਨ ਹੈ ਸਤਿਯੁਗੀ

ਜਦ ਬੰਦਾ ਆਪਣੇ ਦੱਖਣੀ ਏਸ਼ੀਆਈ ਮੁਲਕਾਂ ਵਿਚੋਂ ਆ ਕੇ ਕੈਨੇਡਾ ਵਿਚ ਰਚਦਾ ਹੈ ਤਾਂ ਬੜੀ ਦੇਰ ਤੱਕ ਇਕ ਵਿਸਮਾਦੀ ਲੋਰ ਵਿਚ ਰਹਿੰਦਾ ਹੈ। ਇਕ ਅਨੰਦਤ ਅਹਿਸਾਸ ਵਿਚ ਵਿਚਰਦਾ ਹੈ, ਕਿ  ਕਿਆ ਸਿਸਟਮ ਹੈ ਐਥੋਂ ਦਾ। ਸਭ ਕੁਝ ਉਸਦੇ ਆਪਣੇ ਮੁਲਕ ਤੋਂ ਵੱਖ ਹੈ ਪਰ ਅਤੀ ਸੁੰਦਰ ਹੈ, ਮਨਮੋਹਣਾ ਹੈ ਅਤੇ …

Read More »