Breaking News

Recent Posts

ਸ਼ੇਰ-ਏ-ਪੰਜਾਬ ਦੇ ਪਿਤਾ ਤੇ ਦਾਦੇ ਦੀਆਂ ਸਮਾਧਾਂ ਦਾ ਵਜੂਦ ਖ਼ਤਰੇ ਵਿੱਚ

ਕਬਾੜ ਰੱਖਣ ਲਈ ਵਰਤੀ ਜਾਂਦੀ ਹੈ ਮਹਾਂ ਸਿੰਘ ਸ਼ੁਕਰਚੱਕੀਆ ਦੀ ਪਾਕਿ ਸਥਿਤ ਸਮਾਧ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ઠਦੇ ਸ਼ਹਿਰ ਗੁਜਰਾਂਵਾਲਾ ਵਿਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ઠਸਿੰਘ ਸ਼ੁਕਰਚੱਕੀਆ ਅਤੇ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀਆਂ ਸਮਾਧਾਂ ਖ਼ਸਤਾ ਹਾਲਤ ਵਿੱਚ ਹਨ ਅਤੇ ਉਹ ਕਦੇ ਵੀ ਜ਼ਮੀਨਦੋਜ਼ ਹੋ ਸਕਦੀਆਂ ਹਨ। ਦੱਸਣਯੋਗ …

Read More »

ਪੰਜਾਬ ‘ਚ ਸੰਨ 2000 ਤੋਂ ਹੁਣ ਤੱਕ 10 ਹਜ਼ਾਰ ਕਿਸਾਨ ਕਰ ਚੁੱਕੇ ਹਨ ਖੁਦਕੁਸ਼ੀ

ਖੁੱਲ੍ਹੇ ਬਾਜ਼ਾਰ ਦੇ ਰਹਿਮ ‘ਤੇ ਛੱਡ ਦਿੱਤਾ ਕਿਸਾਨਾਂ ਨੂੰ, ਹਰ ਕਿਸਾਨ ਨੂੰ ਇਕ ਏਕੜ ‘ਤੇ ਹੋ ਰਿਹਾ 20 ਹਜ਼ਾਰ ਰੁਪਏ ਦਾ ਘਾਟਾ ਚੰਡੀਗੜ੍ਹ : ਕਿਸਾਨਾਂ ਦੀਆਂ ਵਧਦੀਆਂ ਖੁਦਕੁਸ਼ੀਆਂ ਲਈ ਸਰਕਾਰੀ ਨੀਤੀ ਨੂੰ ਜ਼ਿੰਮੇਵਾਰ ਦੱਸਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ …

Read More »

ਈਡੀ ਵੱਲੋਂ ਵੀਰਭੱਦਰ ਦੀ ਅੱਠ ਕਰੋੜ ਦੀ ਸੰਪਤੀ ਕੁਰਕ ਕਰਨ ਦੇ ਹੁਕਮ

ਐਨਫੋਰਸਮੈਂਟ ਡਾਇਰੈਟੋਰੇਟ ਦਾ ਹੁਕਮ ਹੋਲੀ ਦਾ ਤੋਹਫ਼ਾ: ਮੁੱਖ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਨਵੀਂ ਦਿੱਲੀ ਸਥਿਤ ਇਕ ਫਲੈਟ ਸਣੇ ਕਰੀਬ ਅੱਠ ਕਰੋੜ ਰੁਪਏ ਦੀ ਚੱਲ ਤੇ ਅਚੱਲ ਸੰਪਤੀ ਕੁਰਕ ਕਰਨ ਦਾ …

Read More »

ਵਿਦੇਸ਼ਾਂ ‘ਚ ਲੁਕਿਆ ਹੈ ਭਾਰਤ ਦਾ 152-181 ਅਰਬ ਡਾਲਰ ਦਾ ਕਾਲਾ ਧਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਨਵੀਂ ਰਿਪੋਰਟ ਤੋਂ ਟੈਕਸ ਹੈਵਨ ਦੇਸ਼ਾਂ ਵਿਚ ਭਾਰਤੀਆਂ ਵਲੋਂ ਕਾਲਾ ਧਨ ਲੁਕਾਉਣ ਅਤੇ ਨਜਾਇਜ਼ ਤੌਰ ‘ਤੇ ਵਿਦੇਸ਼ਾਂ ਵਿਚ ਜਾਇਦਾਦ ਰੱਖਣ ਦਾ ਹੈਰਾਨੀ ਪੈਦਾ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਬੈਂਕ ਆਫ ਇਟਲੀ ਦੇ ਸੀਨੀਅਰ ਅਰਥ ਸ਼ਾਸ਼ਤਰੀ ਨੇ ਕਾਲੇ ਧਨ ‘ਤੇ ਇਕ ਖੁਲਾਸਾ ਕੀਤਾ। …

Read More »

‘ਰਾਸ਼ਟਰਵਾਦ’ ਬਣਿਆ ਭਾਜਪਾ ਦਾ ਚੋਣ ਨਾਅਰਾ

ਕੌਮੀ ਕਾਰਜਕਾਰਨੀ ਵੱਲੋਂ ‘ਕੌਮਪ੍ਰਸਤੀ’ ਦੇ ਮੁੱਦੇ ‘ਤੇ ਡਟਣ ਦਾ ਫ਼ੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿੱਚ ਰਾਸ਼ਟਰਵਾਦ ਦੇ ਮੁੱਦੇ ਉਤੇ ਭਖ਼ ਰਹੀ ਬਹਿਸ ਦੌਰਾਨ ਭਾਜਪਾ ਨੇ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿਸੇ ਨੂੰ ਵੀ ਦੇਸ਼ ਨੂੰ ਤਬਾਹ ਕਰਨ ਦੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਪਾਰਟੀ ਨੇ ਇਥੇ ਆਪਣੀ …

Read More »