Breaking News

Recent Posts

ਸਹਿਜਧਾਰੀ ਸਿੱਖਾਂ ਦਾ ਵੋਟ ਦਾ ਹੱਕ ਰੱਦ

ਰਾਜ ਸਭਾ ‘ਚ ਪਾਸ ਕੀਤਾ ਗਿਆ ਬਿੱਲ ਨਵੀਂ ਦਿੱਲੀ/ਬਿਊਰੋ ਨਿਊਜ਼  : ਸਿੱਖ ਗੁਰਦੁਆਰਾ ਸੋਧ ਬਿੱਲ, 2016 ਰਾਜ ਸਭਾ ਵਿਚ ਵੀ ਪਾਸ ਕਰ ਦਿੱਤਾ ਗਿਆ। ਸਾਰੀਆਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਇਸ ਬਿੱਲ ਨੂੰ ਸਹਿਮਤੀ ਦਿੱਤੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਸਹਿਜਧਾਰੀ  ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ …

Read More »

ਅਮਰ ਸਿੰਘ ਬਣੇ ਕੁਆਲਾਲੰਪੁਰ ਦੇ ਪਹਿਲੇ ਸਿੱਖ ਪੁਲਿਸ ਕਮਿਸ਼ਨਰ

ਕੁਆਲਾਲੰਪੁਰ : ਭਾਰਤੀ ਮੂਲ ਦੇ ਇੱਕ ਸਿੱਖ ਅਮਰ ਸਿੰਘ ਮਲੇਸ਼ੀਆ  ਦੀ ਰਾਜਧਾਨੀ ਕੁਆਲਾਲੰਪੁਰ ‘ਚ ਪਹਿਲੇ ਸਿੱਖ ਪੁਲਿਸ ਕਮਿਸ਼ਨਰ ਬਣ ਗਏ ਹਨ।  ਅਮਰ ਸਿੰਘ (58) ਨੇ ਤਾਜੂਦੀਨ ਦੀ ਥਾਂ ਕੁਆਲਾਲੰਪੁਰ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਹੈ। ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਨਿਯੁਕਤੀ ਮਲੇਸ਼ੀਆ ਵਿੱਚ ਘੱਟ ਗਿਣਤੀ ਭਾਈਚਾਰੇ …

Read More »

ਰਾਜਪਾਲ ਤੋਂ ਦਸਤਖ਼ਤ ਕਰਵਾਉਣ ਪਹੁੰਚੇ ਬਾਦਲ ਬਿਲ ਦੀ ਕਾਪੀ ਘਰ ਭੁੱਲੇ

ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਵਿਚ ਪਾਸ ਕੀਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਬਾਰੇ ਬਿੱਲ ‘ਤੇ ਸੂਬੇ ਦੇ ਗਵਰਨਰ ਤੋਂ ਮੋਹਰ ਲਵਾਉਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿੱਲ ਦੀ ਕਾਪੀ ਘਰ ਹੀ ਭੁੱਲ ਗਏ। ਮੁੱਖ ਮੰਤਰੀ ਬਾਦਲ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਬਿੱਲ ‘ਤੇ …

Read More »

ਸਰਦਾਰਾਂ ਬਾਰੇ ਚੁਟਕਲਿਆਂ ‘ਤੇ ਸੁਪਰੀਮ ਕੋਰਟ ਹੋਈ ਸਖ਼ਤ

ਕਿਹਾ, ਹੁਣ ਸਰਦਾਰਾਂ ਦਾ ਨਹੀਂ ਉਡਾਇਆ ਜਾਵੇਗਾ ਮਜ਼ਾਕ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਖਿਆ ਹੈ ਕਿ ਹੁਣ ਚੁਟਕਲਿਆਂ ਰਾਹੀਂ ਸਰਦਾਰਾਂ ਦਾ ਮਜ਼ਾਕ ਨਹੀਂ ਉਡਾਇਆ ਜਾਵੇਗਾ। ਇਸ ਸਬੰਧੀ ਸੁਪਰੀਮ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਉੱਤੇ ਗ਼ੌਰ ਕਰਦਿਆਂ ਭਰੋਸਾ ਦਿੱਤਾ ਹੈ ਕਿ ਸਰਦਾਰਾਂ ਉੱਤੇ ਬਣਨ ਵਾਲੇ ਚੁਟਕਲਿਆਂ ਦਾ …

Read More »

ਵਿਜੈ ਮਾਲਿਆ ਖਿਲਾਫ ਵਾਰੰਟ ਜਾਰੀ

ਚੈੱਕ ਬਾਊਂਸ ਦੇ ਮਾਮਲੇ ਵਿਚ ਨਿਕਲੇ ਗ਼ੈਰ ਜ਼ਮਾਨਤੀ ਵਾਰੰਟ, 13 ਅਪਰੈਲ ਤੱਕ ਅਦਾਲਤ ‘ਚ ਹੋਣਾ ਪਏਗਾ ਪੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਵਾਦਾਂ ਵਿਚ ਘਿਰੇ ਕਾਰੋਬਾਰੀ ਵਿਜੈ ਮਾਲਿਆ (60) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੈਦਰਾਬਾਦ ਦੀ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਪੇਸ਼ ਨਾ ਹੋਣ ‘ਤੇ ਮਾਲਿਆ ਖ਼ਿਲਾਫ਼ …

Read More »