Breaking News

Recent Posts

ਕੈਨੇਡਾ ‘ਚ ਦਸਤਾਰ’ਤੇ ਕੀਤੀ ਸੀ ਨਸਲੀ ਟਿੱਪਣੀ

ਸਾਰੇ ਨੌਜਵਾਨਾਂ ਨੇ ਦਸਤਾਰਬੰਨ੍ਹ ਕੇ ਕਿਹਾ-ਅਸੀਂ ਹਾਂ ਸਿੱਖਾਂ ਦੇ ਨਾਲ ਅਲਬਰਟਾ/ਬਿਊਰੋ ਨਿਊਜ਼ ਇਸ ਨੂੰ ਕਹਿੰਦੇ ਹਨਦਸਤਾਰਦੀਤਾਕਤ।ਯੂਨੀਵਰਸਿਟੀਆਫਅਲਬਰਟਾ, ਕੈਨੇਡਾਵਿਚ ਸਿੱਖਾਂ ਖਿਲਾਫਨਸਲੀ ਟਿੱਪਣੀ ਵਾਲੇ ਪੋਸਟਰ ਲੱਗਣ ਤੋਂ ਬਾਅਦ ਉਥੇ ਪੜ੍ਹਨਵਾਲੇ ਵਿਦਿਆਰਥੀਆਂ ਨੇ ਸਿੱਖਾਂ ਦਾਸਮਰਥਨਕਰਕੇ ਟਿੱਪਣੀ ਕਰਨਵਾਲਿਆਂ ਨੂੰ ਮੂੰਹਤੋੜਜਵਾਬ ਦਿੱਤਾ ਹੈ।ਯੂਨੀਵਰਸਿਟੀ ਦੇ ਹਰਭਾਈਚਾਰੇ ਦੇ ਵਿਦਿਆਰਥੀ ਨੇ ਦਸਤਾਰਬੰਨ੍ਹ ਕੇ ਨਫਰਤ ਫੈਲਾਉਣ ਵਾਲਿਆਂ ਨੂੰ ਚੁੱਪ ਕਰਾ …

Read More »

ਫੌਜ ਨੇ ਸਰਕਾਰ ਨੂੰ ਸੌਂਪਿਆ ਸਰਜੀਕਲ ਸਟ੍ਰਾਈਕ ਦਾ ਵੀਡੀਓ

ਵੀਡੀਓ ਜਾਰੀ ਕਰਨ ਦਾ ਫੈਸਲਾ ਸਰਕਾਰ ਕਰੇਗੀ ਨਵੀਂ ਦਿੱਲੀ/ਬਿਊਰੋ ਨਿਊਜ਼  : ਭਾਰਤੀ ਫੌਜ ਵੱਲੋਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਗਿਆ ਹੈ। ਫੌਜ ਨੂੰ ਇਸ ਵੀਡੀਓ ਦੇ ਜਨਤਕ ਕੀਤੇ ਜਾਣ ‘ਤੇ ਕੋਈ ਇਤਰਾਜ਼ ਨਹੀਂ ਪਰ ਇਸ ਵੀਡੀਓ ਨੂੰ ਜਾਰੀ ਕਰਨ ਜਾਂ ਨਾ ਕਰਨ ਦਾ ਫੈਸਲਾ ਸਰਕਾਰ ਕਰੇਗੀ। ਇਹ …

Read More »

ਬੁਲਾਰੀਆ ਤੇ ਸੰਧੂ ਕਾਂਗਰਸ ‘ਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼ ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬੁਲਾਰੀਆ ਦੇ ਨਾਲ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਓਂਕਾਰ ਸਿੰਘ ਸੰਧੂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਬੁਲਾਰੀਆ ਨੇ ਅੱਜ ਦਿੱਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ …

Read More »

ਨਾ ਕਦੇ ਹਮਲਾ ਕੀਤਾ, ਨਾ ਜ਼ਮੀਨ ਦੀ ਭੁੱਖ: ਮੋਦੀ

ਪ੍ਰਧਾਨ ਮੰਤਰੀ ਵੱਲੋਂ ਪਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਕਿਸੇ ਦੀ ਜ਼ਮੀਨ ਦੀ ਭੁੱਖ ਹੈ, ਸਗੋਂ ਉਸ ਨੇ ਤਾਂ ਦੂਜਿਆਂ ਲਈ ਲੜਦਿਆਂ ਕੁਰਬਾਨੀਆਂ ਦਿੱਤੀਆਂ …

Read More »

65,250 ਕਰੋੜ ਦੇ ਕਾਲੇ ਧਨ ਦਾ ਖ਼ੁਲਾਸਾ

64,275 ਵਿਅਕਤੀਆਂ ਨੇ ਦਿੱਤੀ ਜਾਣਕਾਰੀ; ਸਰਕਾਰ ਦੇ ਖ਼ਜ਼ਾਨੇ ‘ਚ 29,362 ਕਰੋੜ ਰੁਪਏ ਹੋਣਗੇ ਜਮ੍ਹਾਂ: ਜੇਤਲੀ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੱਤ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਹੈ ਕਿ 65,250 ਕਰੋੜ ਰੁਪਏ ਦੇ ਕਾਲੇ ਧਨ ਦਾ ਖ਼ੁਲਾਸਾ ਹੋਇਆ ਹੈ। ਆਮਦਨ ਖ਼ੁਲਾਸਾ ਯੋਜਨਾ (ਆਈਡੀਐਸ) ਤਹਿਤ ਕਾਰੋਬਾਰੀਆਂ ਅਤੇ ਲੋਕਾਂ ਨੂੰ ਟੈਕਸ ਚੋਰੀ ਕੀਤੀ …

Read More »