Breaking News

Recent Posts

ਸਕੂਲ ਦੇ ਲਿਖਤੀ ਇਮਤਿਹਾਨ ‘ਚ ਵਿਦਿਆਰਥੀਆਂ ਨੂੰ ਸਵਾਲ

ਵਿਰਾਟ ਕੋਹਲੀ ਦੀ ਗਰਲ ਫਰੈਂਡ ਦਾ ਕੀ ਨਾਮ ਹੈ ਨਵੀਂ ਦਿੱਲੀ : ਭਾਰਤ ਵਿਚ ਵਿੱਦਿਆ ਦੇ ਗਿਰ ਰਹੇ ਪੱਧਰ ਨੂੰ ਲੈ ਕੇ ਆਏ ਦਿਨ ਵਿਚਾਰ-ਚਰਚਾਵਾਂ ਅਤੇ ਮੀਡੀਆ ਵਿਚ ਆਰਟੀਕਲ ਆਦਿ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ, ਪਰ ਇਸ ਵਿਚ ਹੋਰ ਨਿਘਾਰ ਲਿਆਉਣ ਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਆਇਆ ਜਦੋਂ ਇਕ ਸਕੂਲ ਦੇ …

Read More »

ਆਗਰਾ ਵਿੱਚ ਕੂੜਾ ਸਾੜਨ ਕਾਰਨ ਬਦਰੰਗ ਹੋ ਰਿਹਾ ਹੈ ਤਾਜ ਮਹਿਲ

ਅਮਰੀਕੀ ਖੋਜੀਆਂ ਦੀ ਟੀਮ ਨੇ ਕੀਤਾ ਖੁਲਾਸਾ ਵਾਸ਼ਿੰਗਟਨ : ਭਾਰਤੀ-ਅਮਰੀਕੀ ਖੋਜੀ ਦਲ ਨੇ ਕਿਹਾ ਹੈ ਕਿ ਇਤਿਹਾਸਕ ਤਾਜ ਮੱਹਲ ਕੋਲ ਸ਼ਹਿਰ ਦਾ ਕੂੜਾ ਸਾੜਨ ਨਾਲ ਇਹ ਵਿਸ਼ਵ ਧਰੋਹਰ ਬਦਰੰਗ ਹੋ ਰਹੀ ਹੈ। ਇਸ ਖੋਜ ਵਿੱਚ ਤਾਜ ਮਹਿਲ ਤੇ ਇਸ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਸਿਹਤ ਉਪਰ ਪਾਥੀਆਂ ਜਲਾਉਣ ਤੇ …

Read More »

ਨਸਲਭੇਦ ਦੀ ਅੱਗ ‘ਚ ਝੁਲਸਿਆ ਸਿੱਖ ਪਰਿਵਾਰ

ਇਕ ਦੀ ਮੌਤ, ਤਿੰਨ ਮੈਂਬਰਾਂ ਦੀ ਹਾਲਤ ਗੰਭੀਰ, ਸੁਆਹ ਹੋਇਆ ਪਰਿਵਾਰ ਦਾ ਮੋਟਲ ਕੈਨੇਡਾ ਦੇ ਅਲਬਰਟਾ ਸ਼ਹਿਰ ਦੀ ਘਟਨਾ, ਘਟਨਾ ਸਥਾਨ ‘ਤੇ ਲਿਖੀਆਂ ਗਈਆਂ ਨਸਲੀ ਟਿੱਪਣੀਆਂ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਸ਼ਹਿਰ ਅਲਬਰਟਾ ‘ਚ ਇਕ ਸਿੱਖ ਪਰਿਵਾਰ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ। ਇਸ ਪਰਿਵਾਰ ਦੇ ਮੋਟਲ ਨੂੰ ਅੱਗ ਲਗਾ ਦਿੱਤੀ ਗਈ। …

Read More »

ਸ਼ਰਾਬ ਮਾਫੀਆ ਨੇ ਕਤਲ ਕੀਤੇ ਪੁਲਿਸ ਕਾਤਲਾਂ ਨੂੰ ਬਚਾਉਣ ‘ਚ ਜੁਟੀ!

ਮਾਨਸਾ ਵਿਚ ਸ਼ਰਾਬ ਮਾਫੀਆ ਸੁਖਚੈਨ ਦੀ ਲੱਤ ਵੱਢ ਲੈ ਜਾਂਦਾ ਹੈ, ਮੁਕਤਸਰ ‘ਚ 17 ਸਾਲਾਂ ਦੇ ਇਕ ਮਾਸੂਮ ਦੀਆਂ ਅੱਖਾਂ ਕੱਢ ਕੇ ਕਤਲ ਹੁੰਦਾ ਹੈ ਤੇ ਇੰਝ ਹੀ ਜਲੰਧਰ ਵਿਚ ਬੇਰਹਿਮੀ ਨਾਲ ਇਕ ਮੁੰਡਾ ਮਾਰ ਦਿੱਤਾ ਜਾਂਦਾ ਹੈ। ਸ਼ਰਾਬ ਮਾਫੀਆ ਪੰਜਾਬ ‘ਚ ਬੇਖੌਫ ਹੈ ਤੇ ਵਰਦੀ ਥੱਲੇ ਫਲ ਫੁਲ ਰਿਹਾ …

Read More »

ਓਨਟਾਰੀਓ ‘ਚ ਜੀਟੀਏ ਡਰਾਈਵਰਾਂ ਨੂੰ ਭਰਨਾ ਪੈਂਦਾ ਹੈ ਸਭ ਤੋਂ ਮਹਿੰਗਾ ਆਟੋ ਬੀਮਾ

ਵੱਧ ਆਟੋ ਬੀਮਾ ਪ੍ਰੀਮੀਅਮ ਅਦਾ ਕਰਨ ਵਾਲਿਆਂ ਵਿਚ ਬਰੈਂਪਟਨ ਨੰਬਰ ਇਕ ‘ਤੇ, ਮਿਸੀਸਾਗਾ ਤੀਜੇ ਅਤੇ ਟੋਰਾਂਟੋ ਚੌਥੇ ‘ਤੇ ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਅਤੇ 905 ਏਰੀਏ ਵਿਚ ਰਹਿਣ ਵਾਲੇ ਡਰਾਈਵਰ ਓਨਟਾਰੀਓ ਵਿਚ ਸਭ ਤੋਂ ਜ਼ਿਆਦਾ ਅਤੇ ਮਹਿੰਗਾ ਆਟੋ ਬੀਮਾ ਪ੍ਰੀਮੀਅਮ ਅਦਾ ਕਰਦੇ ਹਨ। ਇਸ ਸੂਚੀ ਵਿਚ ਬਰੈਂਪਟਨ ਸਭ ਤੋਂ ਉਪਰ ਹੈ। …

Read More »