Breaking News

Recent Posts

ਕਨੱਈਆ ਕੁਮਾਰ ਮਿਲੇ ਰਾਹੁਲ ਗਾਂਧੀ ਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਧ੍ਰੋਹ ਦਾ ਦੋਸ਼ ਝੱਲ ਰਹੇ ਜੇ ਐਨ ਯੂ ਵਿਦਿਆਰਥੀ ਸੰਘ ਦੇ ਨੇਤਾ ਕਨੱਈਆ ਕੁਮਾਰ ਨੇ ਇੱਥੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕਨੱਈਆ ਜੇ ਐਨ ਯੂ ਦੇ  ਵਿਦਿਆਰਥੀਆਂ ਦੇ ਇਕ ਵਫਦ ਨਾਲ ਰਾਹੁਲ ਗਾਂਧੀ ਦੇ ਸਰਕਾਰੀ ਨਿਵਾਸ ‘ਤੇ ਪੁੱਜੇ ਅਤੇ ਲਗਭਗ ਇਕ ਘੰਟਾ …

Read More »

ਅਮਰੀਕਾ ਨੇ ਹੈਡਲੀ ਨੂੰ ਪਾਕਿ ਦੌਰੇ ਲਈ ਦਿੱਤੇ ਸਨ ਪੈਸੇ

ਮੁੰਬਈ/ਬਿਊਰੋ ਨਿਊਜ਼ ਪਾਕਿਸਤਾਨੀ ਮੂਲ ਦੇ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਨੇ ਕਿਹਾ ਹੈ ਕਿ ਅਮਰੀਕਾ ਨੇ ਇਕ ਵਾਰ ਉਸ ਦੀ ਪਾਕਿਸਤਾਨ ਯਾਤਰਾ ਲਈ ਪੈਸੇ ਦਿੱਤੇ ਸਨ ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਮੁੰਬਈ ਅੱਤਵਾਦੀ ਹਮਲੇ ਤੋਂ ਦੋ ਸਾਲ ਪਹਿਲਾਂ ਸਾਲ 2006 ਤੱਕ ਲਸ਼ਕਰ-ਏ-ਤੋਇਬਾ ਨੂੰ ਕਰੀਬ 70 ਲੱਖ …

Read More »

ਪਾਕਿ ਵਿਚ ਭਗਤ ਸਿੰਘ ਦੀ ਕੁਰਬਾਨੀ ਨੂੰ ਸਲਾਮ

ਸ਼ਾਦਮਨ ਚੌਕ ਵਿੱਚ ਭਗਤ ਸਿੰਘ ਤੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ, ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਚੌਕ ਦਾ ਨਾਮ ਰੱਖਣ ਦੀ ਮੰਗ ਮੁੜ ਉੱਠੀ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਫੈਸਲਾਬਾਦ, ਰਾਵਲਪਿੰਡੀ ਤੇ ਸਿੰਧ ਦੇ ਹੈਦਰਾਬਾਦ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਵਿਚਾਰਾਂ ‘ਤੇ …

Read More »

ਸਿੱਖ ਰਾਜ ਤੇ ਭਾਰਤ ਨਾਲ ਸਬੰਧਤ ਇਤਿਹਾਸਕ ਚਿੱਤਰਾਂ ਦੀ ਲੰਡਨ ‘ਚ ਹੋਵੇਗੀ ਨਿਲਾਮੀ

ਲੰਡਨ/ਬਿਊਰੋ ਨਿਊਜ਼ : ਸਿੱਖ ਰਾਜ ਨਾਲ ਅਤੇ ਭਾਰਤ ਨਾਲ ਸਬੰਧਤ ਬਹੁਤ ਸਾਰੇ ਕੀਮਤੀ ਚਿੱਤਰ, ਗਹਿਣੇ ਅਤੇ ਹੋਰ ਅਹਿਮ ਨਿਸ਼ਾਨੀਆਂ ਦੀ ਲੰਡਨ ਦੇ ਬੋਨਹੈਮਸ ਨਿਲਾਮੀ ਘਰ ਵਿਚ ਨਿਲਾਮੀ ਕੀਤੀ ਜਾਵੇਗੀ। ਇਸ ਸਬੰਧੀ ਨਿਲਾਮੀ ਘਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ 17ਵੀਂ ਸਦੀ ਤੋਂ 19ਵੀਂ ਸਦੀ ਵਿਚਕਾਰ ਬਣੇ ਕਈ ਅਹਿਮ ਚਿੱਤਰ ਨਿਲਾਮ …

Read More »

ਪਾਕਿਸਤਾਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਹਿੰਦੂਆਂ ਦੀ ਮੌਤ

ਮ੍ਰਿਤਕਾਂ ਵਿਚ ਛੇ ਔਰਤਾਂ ਵੀ ਸ਼ਾਮਲ, 11 ਦੀ ਹਾਲਤ ਗੰਭੀਰ ਕਰਾਚੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਲੀ ਸਮਾਗਮ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਛੇ ਔਰਤਾਂ ਸਣੇ ਘੱਟੋ-ਘੱਟ 24 ਹਿੰਦੂਆਂ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਵੀ ਇਸੇ ਸੂਬੇ ਵਿੱਚ ਅਜਿਹਾ ਹੀ ਹਾਦਸਾ ਹੋਇਆ ਸੀ। ਪੁਲਿਸ ਮੁਤਾਬਕ ਟਾਂਡੋ ਮੁਹੰਮਦ …

Read More »