Breaking News
Home / ਕੈਨੇਡਾ / ਡਾ. ਸੁਬਰਾਮਨੀਅਮ ਸਵਾਮੀ ਨੂੰ ਦਿੱਤਾ ਪਹਿਲਾਹਿੰਦੂ ਹੈਰੀਟੇਜਐਵਾਰਡ

ਡਾ. ਸੁਬਰਾਮਨੀਅਮ ਸਵਾਮੀ ਨੂੰ ਦਿੱਤਾ ਪਹਿਲਾਹਿੰਦੂ ਹੈਰੀਟੇਜਐਵਾਰਡ

ਉਨਟਾਰੀਓ ਹਿੰਦੂ ਹੈਰੀਟੇਜਸਮਾਗਮ ਵਿੱਚ ਹਿੰਦੂਆਂ ਦਾ ਹੋਇਆ ਭਾਰੀ ਇਕੱਠ
ਮਿਸੀਸਾਗਾ : ਇੱਥੋਂ ਦੇ ਇੰਟਰਨੈਸ਼ਨਲਸੈਂਟਰਵਿਖੇ ਧੂਮਧਾਮਨਾਲਮਨਾਏ ਗਏ ਉਨਟਾਰੀਓ ਹਿੰਦੂ ਹੈਰੀਟੇਜ ਦੌਰਾਨ ਪਹਿਲਾ ਗਲੋਬਲਹਿੰਦੂ ਐਵਾਰਡਭਾਰਤ ਦੇ ਸੰਸਦਮੈਂਬਰਡਾ. ਸੁਬਰਾਮਨੀਅਮ ਸਵਾਮੀ ਨੂੰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਹਿੰਦੂਆਂ ਨੇ ਵੱਡੀ ਸੰਖਿਆ ਵਿੱਚ ਸ਼ਿਰਕਤਕੀਤੀ। ਇਹ ਐਵਾਰਡ ਉਸ ਵਿਅਕਤੀਲਈਬਣਾਇਆ ਗਿਆ ਹੈ ਜੋ ਹਿੰਦੂ ਧਰਮਪ੍ਰਤੀਸਮਰਪਿਤਹੋਣ ਦੇ ਨਾਲਨਾਲ ਦੁਨੀਆ ਭਰ ਵਿੱਚ ਹਿੰਦੂਆਂ ਲਈ ਇੱਕ ਪ੍ਰੇਰਕਹੋਵੇ।ਸਨਰੇਅ ਗਰੁੱਪ ਦੇ ਪ੍ਰਧਾਨਅਤੇ ਮੁੱਖ ਕਾਰਜਕਾਰੀਅਧਿਕਾਰੀਰੇਅ ਗੁਪਤਾ ਇਸ ਐਵਾਰਡ ਨੂੰ ਸਪਾਂਸਰਕਰਨਵਾਲੇ ਪਹਿਲੇ ਵਿਅਕਤੀਬਣੇ।
ਇਸ ਦੌਰਾਨ ਡਾ.ਸਵਾਮੀ ਨੇ ਭਾਰਤਅਤੇ ਹਿੰਦੂ ਧਰਮਦੀਮਹਾਨਵਿਰਾਸਤ’ਤੇ ਰੌਸ਼ਨੀ ਪਾਈ ਕਿ ਕਿਵੇਂ ਦੱਖਣੀ ਭਾਰਤ ਦੇ ਕਾਂਚੀਪੁਰਮ ਦੇ ਬੋਧੀਭਿਕਸ਼ੂ ਨੇ ਭਾਰਤ ਤੋਂ ਮਾਰਸ਼ਲਆਰਟਦੀ ਸਿੱਖਿਆ ਲੈ ਕੇ ਉਸਨੂੰ ਚੀਨ ਵਿੱਚ ਫੈਲਾਇਆ, ਜਿਸ ਨੂੰ ਅੱਜ ਅਸੀਂ ਕਰਾਟੇ ਦੇ ਨਾਂ ਨਾਲਜਾਣਦੇ ਹਾਂ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਹਿੰਦੂ ਸੰਸਕ੍ਰਿਤੀਦਾਵਿਸਥਾਰਇੰਡੋਨੇਸ਼ੀਆਅਤੇ ਲਾਤਵੀਆਵਿਖੇ ਵੀ ਹੋਇਆ। ਉਨ੍ਹਾਂ ਨੇ ਕੈਨੇਡਾਵਸਦੇ ਹਿੰਦੂਆਂ ਨੂੰ ਆਪਣੇ 7 ਤੋਂ 11 ਸਾਲਾਂ ਦੇ ਬੱਚਿਆਂ ਨੂੰ ਸੰਸਕ੍ਰਿਤਅਤੇ ਦੇਵਨਾਗਰੀ ਲਿੱਪੀ ਸਿਖਾਉਣ ਨੂੰ ਕਿਹਾ।
ਇਸ ਮੌਕੇ ‘ਤੇ ਹਾਈ ਕਮਿਸ਼ਨਰਵਿਕਾਸਸਵਰੂਪਭਾਰਤਸਰਕਾਰ ਦੇ ਪ੍ਰਤੀਨਿਧੀਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਪਹਿਲੀਵਾਰਇੰਨਾ ਵੱਡਾ ਹਿੰਦੂਆਂ ਦਾ ਇਕੱਠ ਦੇਖਿਆਹੈ। ਇਸ ਮੌਕੇ ‘ਤੇ ਓਟਾਵਾ ਵਿੱਚ ਸਭ ਤੋਂ ਲੰਬੇ ਸਮੇਂ ਲਈਹਿੰਦੂ ਮੰਤਰੀਰਹੇ ਸੰਘੀ ਮੰਤਰੀਕ੍ਰਿਸਟੀਡੰਕਨ, ਮੰਤਰੀਦੀਪਕਓਬਰਾਏ, ਉਨਟਾਰੀਓ ਸਰਕਾਰ ਵੱਲੋਂ ਮਾਈਕਲਟਿਬੋਲੋ, ਬਰੈਂਪਟਨ ਦੇ ਨਵੇਂ ਚੁਣੇ ਮੇਅਰਪੈਟਰਿਕਬਰਾਊਨਆਦਿ ਨੇ ਸ਼ਿਰਕਤਕੀਤੀ।
ਇਸ ਮੌਕੇ ‘ਤੇ ਵਿਸ਼ਨੂੰਮੰਦਿਰ, ਬੀਏਪੀਐਸ, ਐਸਵੀਬੀਐਫ, ਪ੍ਰੋਗਰਾਮ ਦੇ ਪ੍ਰਬੰਧਕਟੋਰਟਲ ਗਰੁੱਪ ਆਫਕੰਪਨੀਜ਼ ਦੇ ਮੁਖੀ ਲਾਜਪ੍ਰਾਸ਼ਰ, ਬਰੂਮਡਫਾਰਮਾਸਿਊਟੀਕਲਜ਼ ਦੇ ਪ੍ਰਧਾਨਰਮੇਸ਼ਛੋਟਾਈ, ਵੌਇਸ ਆਫਵੇਦਾਜ਼ ਦੇ ਚੇਅਰਮੈਨਡਾ.ਬੁੱਧਹੇਂਦਰੁਨਾਥ ਦੂਬੇ ਵੀ ਮੌਜੂਦ ਸਨ।ਪ੍ਰੋਗਰਾਮਦਾਪ੍ਰਬੰਧਕੈਨੈਡੀਅਨਮਿਊਜੀਅਮਆਫਇੰਡੀਅਨਸਿਵਲਾਈਜੇਸ਼ਨ ਦੇ ਬੈਨਰਅਧੀਨਕੀਤਾ ਗਿਆ। ਜ਼ਿਆਦਾਜਾਣਕਾਰੀਲਈਲਾਜਪ੍ਰਾਸ਼ਰਨਾਲ (416) 822-5001 ‘ਤੇ ਸੰਪਰਕਕਰੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …