-1.4 C
Toronto
Thursday, January 8, 2026
spot_img
Homeਕੈਨੇਡਾਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਨੂੰ ਮਨਾਇਆ ਜਾਵੇਗਾ

ਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਥੋਰਨਡੇਲ ਸੀਨੀਅਰ ਕਲੱਬ ਵਲੋ ਕੈਨੇਡਾ ਡੇਅ 9 ਜੁਲਾਈ ਦਿਨ ਐਤਵਾਰ 105 ਥੋਰਨਡੇਲ ਪਾਰਕ ਵਿਚ 2 ਤੋ 6 ਵਜੇ ਤੱਕ ਮਨਾਇਆ ਜਾਵੇਗਾ। ਇਹ ਬਾਰਮੰਟਨ ਵਿਚ ਗੌਰ ਮੰਦਰ ਦੇ ਪਿਛੇ ਥੋਰਨਡੇਲ ਸਟਰੀਟ ਹੈ। ਮੇਲੇ ਵਿਚ ਗੀਤ ਸੰਗੀਤ ਬੱਚਿਆਂ ਅਤੇ ਵੱਡਿਆਂ ਦੀਆਂ ਦੌੜਾਂ ਹੋਣਗੀਆਂ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। ਵੱਡੀ ਉਮਰ ਦੇ ਬਜ਼ੁਰਗਾਂ ਨੂੰ ਸਨਮਾਨਤ ਕੀਤਾ ਜਾਵੇਗਾ। ਸਾਰੇ ਆਓ ਮਿਲ ਕਿ ਮੇਲੇ ਦੀ ਰੌਣਕ ਵਧਾਓ। ਜਾਣਕਾਰੀ ਲਈ ਹਰਦੀਪ ਸਿੰਘ ਸ਼ੋਕਰ 647-996-3645, ਸਿਕੰਦਰ ਸਿੰਘ ਢਿੱਲੋ 647-871-5195 ਅਤੇ ਮੱਖਣ ਸਿੰਘ ਕੈਲੇ 647-514-1572 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

RELATED ARTICLES
POPULAR POSTS