-0.1 C
Toronto
Sunday, February 15, 2026
spot_img
Homeਕੈਨੇਡਾਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆਂ ਦੇ ਦਫਤਰ ਦਾ ਉਦਘਾਟਨ 5 ਨੂੰ

ਪੀਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆਂ ਦੇ ਦਫਤਰ ਦਾ ਉਦਘਾਟਨ 5 ਨੂੰ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਉਥ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਰਕਾਰੀਆਂ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਮਈ 5 ਨੂੰ ਕੀਤਾ ਜਾ ਰਿਹਾ ਹੈ। ਇਸ ਦਫਤਰ ਦੀ ਲੁਕੇਸ਼ਨ 1206 ਸਟੀਲਜ਼ ਐਵੇਨਿਉ ਵੈਸਟ ਹੋਏਗੀ। ਇਹ ਰਸਮ ਬਾਅਦ ਦੁਪਹਿਰ ਡੇਢ ਵਜੇ ਤੋਂ ਸ਼ਾਮ ਸਾਡੇ ਤਿੰਨ ਵਜੇ ਤੱਕ ਕੀਤੀ ਜਾਵੇਗੀ।
ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ 647-990-8720 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS