5.7 C
Toronto
Tuesday, October 28, 2025
spot_img
Homeਕੈਨੇਡਾਸ. ਚੈਂਚਲ ਸਿੰਘ ਦਾ ਅੰਤਿਮ ਸਸਕਾਰ ਤੇ ਅੰਤਿਮ ਅਰਦਾਸ 6 ਮਈ ਨੂੰ

ਸ. ਚੈਂਚਲ ਸਿੰਘ ਦਾ ਅੰਤਿਮ ਸਸਕਾਰ ਤੇ ਅੰਤਿਮ ਅਰਦਾਸ 6 ਮਈ ਨੂੰ

ਮਿਸੀਸਾਗਾ/ਬਿਊਰੋ ਨਿਊਜ਼ : ਇਹ ਖ਼ਬਰ ਬੜੇ ਹੀ ਦੁਖ਼ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਭਾਈਚਾਰੇ ਵਿੱਚ ਜਾਣੀ-ਪਛਾਣੀ ਸ਼ਖ਼ਸ਼ੀਅਤ ਤੇ ਲੇਖਕ ਕੁਲਵਿੰਦਰ ਖਹਿਰਾ ਜੀ ਦੇ ਪਿਤਾ ਸ੍ਰ ਚੈਂਚਲ ਸਿੰਘ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ।ઠ ਚੈਂਚਲ ਸਿੰਘ ਜੀ ਦੇ ਅੰਤਿਮ ਸੰਸਕਾਰ ਆਉਂਦੇ ਐਤਵਾਰ 6ਮਈ 2018 ਨੂੰ 30 ਬਰੈਮਵਿਨ ਕੋਰਟ, ਬਰੈਂਪਟਨ ਵਿਖੇ ਸਥਿੱਤ ਬਰੈਂਪਟਨ ਕਰਿਮੇਟੋਰੀਅਮ (ਨੇੜੇ ਸਟੀਲਜ਼ ਤੇ ਟਾਰਬਰਮ ਇੰਟਰਸੈਕਸ਼ਨ) ਵਿਖੇ 11:00 ਵਜੇ ਤੋਂ 1:00 ਵਜੇ ਤਕ ਹੋਣਗੇ। ਉਹਨਾਂ ਨਮਿੱਤઠਅੰਤਿਮ ਅਰਦਾਸ ਉਸੇ ਦਿਨ ਦੁਪਹਿਰ 2 ਤੋਂ 4 ਵਜੇ ਦਰਮਿਆਨ ਡਿਕਸੀ ਰੋਡ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਜਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੁਲਵਿੰਦਰ ਖ਼ਹਿਰਾ ਨੂੰ 647-407-1955 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS