ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਕੈਨੇਡੀਅਨਸੈਨਿਕਾਂ ਦੀਯਾਦ ‘ਚ ਸਿੱਖ ਭਾਈਚਾਰੇ ਵੱਲੋਂ ਕਿਚਨਰਓਨਟਾਰੀਓ ਵਿੱਚ ਭਾਈ ਬੁੱਕਮ ਸਿੰਘ ਜੀ ਦੀਯਾਦਗਾਰ ਤੇ ‘ਰਿਮੈਂਬਰੈਂਸਦਿਵਸ’ਨਾਲਸੰਬੰਧਿਤਸ਼ਰਧਾਂਜਲੀਸਮਾਗਮਕੀਤਾ ਗਿਆ। ਇਸ ਮੌਕੇ ‘ਤੇ ਬਰੈਂਪਟਨ ਦੇ ਗੁਰਦੁਆਰਾ ਸ਼੍ਰੀ ਗੁਰੂਨਾਨਕ ਸਿੱਖ ਸੈਂਟਰਦੀ ਸੰਗਤ ਅਤੇ ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਜੀ ਦੀਅਗਵਾਈ ਵਿੱਚ ਅਕਾਲਅਕੈਡਮੀ ਦੇ ਬੱਚਿਆਂ ਨੇ ਸ਼ਿਰਕਤਕੀਤੀ। ਬੱਚਿਆਂ ਨੇ ਸ਼ਹੀਦਭਾਈ ਬੁੱਕਮ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਉਪਰੰਤ ਕੈਨੇਡਾ ਦੇ ਰਾਸ਼ਟਰੀO Canada ਨੂੰ ਗਾਇਨਕਰਕੇ ਸਮਾਗਮਦੀਸਮਾਪਤੀਕੀਤੀ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …