6.1 C
Toronto
Monday, November 24, 2025
spot_img
Homeਰੈਗੂਲਰ ਕਾਲਮਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
+1 416-558-5530

ਵੈਕਸੀਨਦਾਟੀਕਾ
ਦਵਾਈਕਰੋਨਾਦੀਮਾਹਿਰਾਂ ਨੇ ਤਿਆਰਕਰਲਈ,
ਇੱਕ-ਇੱਕ ਕਰਕੇ ਹੁਣਲਗਣਗੇ ਦੋ ਟੀਕੇ।
ਸਾਇੰਸਦਾਨਾਂ ਦੀਮਿਹਨਤ ਹੈ ਰੰਗ ਲਿਆਈ,
ਮੌਤ ਕੋਲੋਂ ਜਿੰਦਗ਼ੀ ਨੂੰ ਲੈਣਗੇ ਖੋਹ ਟੀਕੇ।
ਓਲਡਹੋਮਵਿੱਚਦਾਖ਼ਿਲਨਾ ਹੋਊ ਹੋਣੀ,
ਦਰਵਾਜ਼ੇ ਮੌਤ ਲਈਦੇਣਗੇ ਢੋਅਟੀਕੇ।
ਕਾਲੀਰਾਤਦਾਅੰਤ ਹੈ ਹੋਣਵਾਲਾ,
ਹਨੇਰੇ ਚੀਰ ਕੇ ਬਖ਼ਸ਼ਣਗੇ ਲੋਅਟੀਕੇ।
ਭੈੜਾਮਰਜ਼ ਹੁਣਫੈਲਣੋਂ ਰੁਕਜਾਣਾ,
SPREAD VIRUSਦਾਕਰਨਗੇ SLOWਟੀਕੇ।
ਪਤੰਗ਼ਜੀਵਨਦੀ ਉੱਡੇਗੀ ਫਿਰਅੰਬਰੀਂ,
ਗੁੱਡੀਕਰੋਨੇ ਦੀਕਰਨਗੇ ਬੋਅਟੀਕੇ ।
ਗਿੱਲ ਬਲਵਿੰਦਰਾਬੰਦੇ ਦੇ ਕੰਮਬੋਲਣ,
ਦੋ MILLION ਨੂੰ ਰੋਜਲਗਵਾਉਂਦਾBIDEN JOEਟੀਕੇ।
gillbs@’hotmail.com

RELATED ARTICLES
POPULAR POSTS