Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

FATHER DAY 2022
Father dayਦੀਸਭ ਨੂੰ ਵਧਾਈਹੋਵੇ,
ਰਿਸ਼ਤਾਬਾਪ ਦੇ ਜੈਸਾ ਕੋਈ ਹੋਰ ਹੈ ਨਹੀਂ।
ਹਰ ਇਕ ਉਮਰ ਵਿੱਚ ਪੈਂਦੀ ਹੈ ਲੋੜਸਾਨੂੰ,
ਬਿਨਾਬਾਪੂ ਦੇ ਬਣਦੀ ਟੌਹਰ ਹੈ ਨਹੀਂ।
ਬੱਚਿਆਂ ਦੀ ਤਰੱਕੀ ਤੇ ਤਾਂ ਸਾਰੇ ਖ਼ੁਸ਼ਹੋਵਣ,
ਚੜ੍ਹਦੀਪਿਓ ਜੈਸੀ ਕਿਸੇ ਨੂੰ ਲ਼ੋਰ ਹੈ ਨਹੀਂ।
ਐਬਛੁਪਾਲੈਂਦਾ, ਖੁਦ ਨੂੰ ਵੇਚ ਕੇ ਵੀ,
ਬਾਪ ਔਲਾਦ ਨੂੰ ਕਹਿੰਦਾ ਕਦੇ ਚੋਰ ਹੈ ਨਹੀਂ।
ਅਰਥਬਾਪ ਦੇ ਡੂੰਘੇ ਨੇ ਬਾਪ ਤੋਂ ਵੀ,
ਨਿਭਾ ਜਾਏ ਫ਼ਰਜਪਉਂਦਾਪਰਸ਼ੋਰ ਹੈ ਨਹੀਂ ।
ਸਮੇਂ-ਸਮੇਂ ਨਾਲਲੋੜਹਰਬਦਲਜਾਂਦੀ,
ਪਿਓ ਦੇ ਪਿਆਰਦਾਬਦਲਦਾ ਦੌਰ ਹੈ ਨਹੀਂ ।
ਡੇਰੇ ਘੁੰਮ-ਘੁੰਮ ਬੰਦਿਆ ਕੀ ਮਿਲਣਾ,
ਘਰ ਦੇ ਤੀਰਥਾਂ ਵੱਲ ਕਰਿਆ ਜੇ ਗੌਰ ਹੈ ਨਹੀਂ ।
‘ਗਿੱਲ ਬਲਵਿੰਦਰ’ ਦੀਸਲਾਮ ਹੈ ਬਾਪੂਆਂ ਨੂੰ,
ਭੁੱਲ੍ਹਾਇਆ ਜਿਨ੍ਹਾਂ ਨੇ ਸਾਕਾ ਚਮਕੌਰ ਹੈ ਨਹੀਂ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

Check Also

ਪਰਵਾਸੀ ਨਾਮਾ

TORONTO ਸ਼ਹਿਰ ਦਾ ਹਾਲ TORONTO ਸ਼ਹਿਰ ਵਿੱਚ ਆਏ ਦਿਨ ਚੱਲੇ ਗੋਲੀ, ਖੂਨ-ਖਰਾਬੇ ਬਿਨ ਲੰਘਦਾ ਦਿਨ …