Breaking News

Recent Posts

ਕੈਨੇਡਾ ‘ਚ ਵੀ ਕਰੋਨਾ ਨੇ ਪਸਾਰੇ ਪੈਰ

ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਨੂੰ ਟੱਪੀ ਤੇ ਮੌਤਾਂ ਵੀ 100 ਤੋਂ ਪਾਰ ਵਿਸ਼ਵ ਭਰ ‘ਚ ਕਰੋਨਾ ਪੀੜਤਾਂ ਦੀ ਗਿਣਤੀ 10 ਲੱਖ ਨੂੰ ਟੱਪੀ, ਅਮਰੀਕਾ, ਇਟਲੀ, ਸਪੇਨ ਤੇ ਜਰਮਨੀ ਦੀ ਹਾਲਤ ਸਭ ਤੋਂ ਵੱਧ ਚਿੰਤਾਜਨਕ ਟੋਰਾਂਟੋ/ਬਿਊਰੋ ਨਿਊਜ਼ ਵਿਸ਼ਵ ਭਰ ਨੂੰ ਚਪੇਟ ਵਿਚ ਲੈਣ ਵਾਲੇ ਕਰੋਨਾ ਨੇ ਕੈਨੇਡਾ ਭਰ ਵਿਚ ਵੀ …

Read More »

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨੂੰ ਨਿਗਲ ਗਿਆ ਕਰੋਨਾ

…ਆਹ ਦਿਨ ਵੀ ਵੇਖਣੇ ਸਨ ਜਦ ਵੇਰਕਾ ਖੇਤਰ ਦੇ ਸ਼ਮਸ਼ਾਨਘਾਟ ਪਹੁੰਚੀ ਦੇਹ ਤਾਂ ਲੋਕਾਂ ਘੇਰ ਲਿਆ ਸ਼ਮਸ਼ਾਨਘਾਟ ਕਿਹਾ ਕਿ ਇਥੇ ਨਹੀਂ ਕਰਨ ਦਿਆਂਗੇ ਸਸਕਾਰ ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ‘ਚ ਹਜ਼ੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੀ ਕਰੋਨਾ ਵਾਇਰਸ ਨਿਗਲ ਗਿਆ ਹੈ। ਉਹ 68 ਸਾਲਾਂ ਦੇ ਸਨ। ਉਨ੍ਹਾਂ …

Read More »

ਤਾਲਾਬੰਦੀ: ਹਜ਼ੂਰ ਸਾਹਿਬ ਵਿਚ ਫਸੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ

ਗੁਰਦਾਸਪੁਰ/ਬਿਊਰੋ ਨਿਊਜ਼ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਪੰਜਾਬ ਦੇ ਦੋ ਹਜ਼ਾਰ ਤੋਂ ਵੱਧ ਸ਼ਰਧਾਲੂ ਲੌਕਡਾਊਨ ਕਾਰਨ ਫਸੇ ਹੋਏ ਹਨ। ਇਹ ਸ਼ਰਧਾਲੂ 22 ਮਾਰਚ ਦੇ ਨੇੜੇ ਵੱਖ-ਵੱਖ ਜਥਿਆਂ ਰਾਹੀਂ ਹਜ਼ੂਰ ਸਾਹਿਬ ਪਹੁੰਚੇ ਸਨ ਪਰ ਆਵਾਜਾਈ ਦੇ ਸਾਰੇ ਸਾਧਨਾਂ ‘ਤੇ ਪਾਬੰਦੀ ਹੋਣ ਕਰ ਕੇ ਉੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਟਿਕੇ ਰਹਿਣ …

Read More »

ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਖੋਜ, ਬੀਸੀਜੀ ਦਾ ਟੀਕਾ ਕਰੋਨਾ ਵਾਇਰਸ ਦੀ ਢਾਲ ਬਣ ਸਕਦਾ ਹੈ

ਜਿਨ੍ਹਾਂ ਦੇਸ਼ਾਂ ‘ਚ ਬੀਸੀਜੀ ਦਾ ਟੀਕਾ ਨਹੀਂਲੱਗਿਆ, ਉਥੇ ਕਰੋਨਾ ਵਾਇਰਸ ਦਾ ਖਤਰਾ ਜ਼ਿਆਦਾ, ਭਾਰਤ 1947 ਤੋਂ ਲਗਾ ਰਿਹਾ ਹੈ ਟੀਕਾ, 1978 ਤੋਂ ਟੀਕਾਕਰਨ ਦਾ ਹਿੱਸਾ ਨਵੀਂ ਦਿੱਲੀ : ਅਮਰੀਕੀ ਖੋਜ ਸੰਸਥਾ ਨੇ ਦੁਨੀਆ ਭਰ ‘ਚ ਫੈਲੇ ਕਰੋਨਾ ਵਾਇਰਸ ਦੀ ਵਰਤਮਾਨ ਸਥਿਤੀ ਦੇ ਆਧਾਰ ‘ਤੇ ਭਵਿੱਖ ਦੀ ਸਥਿਤੀ ਦਾ ਆਂਕਲਣ ਕੀਤਾ …

Read More »

ਕਰੋਨਾ ਦਾ ਇਕ ਪਹਿਲੂ ਇਹ ਵੀ

ਡਾ ਗੁਰਬਖ਼ਸ਼ ਸਿੰਘ ਭੰਡਾਲ ਕਰੋਨਾਵਾਇਰਸ ਦੇ ਕਹਿਰ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹਰ ਦੇਸ਼ ਆਪਣੇ ਸਾਧਨਾਂ ਅਤੇ ਸਮਰੱਥਾ ਅਨੁਸਾਰ ਇਸਦਾ ਸਾਹਮਣਾ ਕਰ ਰਿਹਾ ਹੈ ਤਾਂ ਕਿ ਆਪਣੇ ਨਾਗਰਿਕਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਇਤਹਿਆਤ ਵਰਤਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਨੇ। ਸੰਸਾਰ ਦੀ ਅਰਥ-ਵਿਵਸਥਾ ਡਾਵਾਂ …

Read More »