Breaking News

Recent Posts

ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਰੌਚਕ ਤੇ ਉਸਾਰੂ ਪੱਖ

ਡਾ. ਸੁਖਦੇਵ ਸਿੰਘ ਝੰਡ ਫ਼ੋਨ : 647-567-9128 ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਕਿਸਾਨੀ-ਅੰਦੋਲਨ ਅੱਜਕੱਲ੍ਹ ਚਰਮ ਸੀਮਾ ‘ਤੇ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਿਸਾਨ ਆਗੂਆਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ-ਚੱਲੋ’ ਦਿੱਤੀ ਗਈ ‘ਕਾਲ’ ਤੋਂ ਦੋ ਦਿਨ ਪਹਿਲਾਂ ਹੀ ਨੂੰ ਕਿਸਾਨਾਂ ਵੱਲੋਂ …

Read More »

ਦਿੱਲੀ ਬਾਰਡਰ ‘ਤੇ ਪਤੀ, ਬੇਟੇ ਅਤੇ ਮਾਵਾਂ ਡਟੀਆਂ, ਪੰਜਾਬ ‘ਚ ਖੇਤਾਂ ਦੀ ਕਮਾਂਡ ਬੇਟੀਆਂ -ਬਹੂਆਂ ਨੇ ਸੰਭਾਲੀ

ਖੇਤਾਂ-ਘਰਾਂ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਮੁੜਿਓ, ਲੋੜ ਪਈ ਤਾਂ ਸਾਨੂੰ ਵੀ ਬੁਲਾ ਲਿਓ ਪੰਜਾਬ ਦੇ ਪਿੰਡਾਂ ਤੋਂ ਰਿਪੋਰਟ ਖੇਤਾਂ ਤੇ ਘਰ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਹੀ ਘਰ ਮੁੜਿਓ। ਖੇਤਾਂ ਤੇ ਪਸ਼ੂਆਂ ਨੂੰ ਅਸੀਂ ਦੇਖ ਲਵਾਂਗੇ, ਤੁਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ …

Read More »

ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਟਰੂਡੋ

ਕੈਨੇਡਾ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ‘ਚ : ਟਰੂਡੋ ਜਸਟਿਨ ਟਰੂਡੋ ਭਾਰਤ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਟਿੱਪਣੀ ਕਰਨ ਵਾਲੇ ਪਹਿਲੇ ਕੌਮਾਂਤਰੀ ਆਗੂ ਬਣੇ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾ ਪੱਖ ਪੂਰੇਗਾ। ਸੋਮਵਾਰ …

Read More »

ਦਿੱਲੀ ‘ਚ ਜਾਰੀ ਹੈ ਕਿਸਾਨੀ ਸੰਘਰਸ਼

ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਵਿਚਾਲੇ ਬੈਠਕ ਫਿਰ ਰਹੀ ਬੇਸਿੱਟਾ ਨਵੀਂ ਦਿੱਲੀ/ਬਿਊਰੋ ਨਿਊਜ਼ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਵਾਉਣ ਲਈ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇਕ ਫਾਰ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦੋਵੇਂ ਧਿਰਾਂ ਅਗਲੇ ਗੇੜ ਦੀ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਕਿਸਾਨ ਬਨਾਮ ਸਰਕਾਰ ਮਿਲੀ ਕੁਰਸੀ ਦਾ ਕਾਹਤੋਂ ਹੰਕਾਰ ਕਰੀਏ, ਅੱਜ ਤੁਸੀਂ ਤੇ ਕੱਲ੍ਹ ਕੋਈ ਹੋਰ ਬਹਿ ਜੂ ।ઠ ਲੋਕ ਲਹਿਰ ਦੇ ਓਧਰ ਹੀ ਮੱਚਣ ਭਾਂਬੜ੍ਹ, ਜਿਸ ਪਾਸੇ ਵੀ ਅੰਦੋਲਨ ਦੀ ਚਿਣਗ਼ ਖ਼ਹਿ ਜੂ । ਵੋਟਾਂ ਪਾਉਣ ਵਾਲੇ ਹੀ ਜੇਕਰ ਨਰਾਜ਼ ਹੋ ਗਏ, ਰੇਤ ਵਾਂਗਰਾਂ ਸੱਤਾ ਦਾ …

Read More »