Breaking News

Recent Posts

ਕਾਲੇ ਖੇਤੀ ਕਾਨੂੰਨ ਪੰਜਾਬ ਦੀ ਹੋਂਦ ਲਈ ਖਤਰਾ ਕਰਾਰ

ਢੀਂਡਸਾ, ਖਹਿਰਾ ਤੇ ਹੋਰਾਂ ਵੱਲੋਂ ਪੰਜਾਬੀਆਂ ਨੂੰ ਮੋਦੀ ਸਰਕਾਰ ਖ਼ਿਲਾਫ਼ ਸਾਂਝੇ ਘੋਲ ਦਾ ਸੱਦਾ ਪਟਿਆਲਾ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੇ ਜਿੱਥੇ ਪੰਜਾਬ ਦੇ ਭੂਗੋਲਿਕ ਖ਼ਿੱਤੇ ਵਿੱਚ ਵਿਦਰੋਹੀ ਸੁਰ ਪੈਦਾ ਕਰਦਿਆਂ, ਸਮੁੱਚੀ ਕਿਰਸਾਨੀ ਨੂੰ ਇੱਕ ਝੰਡੇ ਹੇਠਾਂ ਲਾਮਬੰਦ ਕਰ ਦਿੱਤਾ ਹੈ, ਉਥੇ ਹੀ ਕੇਂਦਰ …

Read More »

25 ਸਾਲ ਗੁੰਮਰਾਹ ਹੋਣ ਨਾਲ ਪੰਜਾਬ ਚਲਾ ਗਿਆ ਹੇਠਾਂ

ਨਵਜੋਤ ਸਿੱਧੂ ਨੇ ਕਿਹਾ – ਮੇਰੀ ਲੜਾਈ ਸਿਸਟਮ ਦੇ ਖਿਲਾਫ ਅੰਮ੍ਰਿਤਸਰ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੇਰਕਾ ਵਿਚ ਜਾ ਕੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਵੱਲ੍ਹਾ ‘ਚ 6 ਨਵੰਬਰ ਨੂੰ ਕੀਤੀ ਗਈ ਰੈਲੀ ਸਫਲ ਬਣਾਉਣ ਨੂੰ ਲੈ ਕੇ …

Read More »

ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਫਿਰ ਕਰੇਗੀ ਮੀਟਿੰਗ

3 ਦਸੰਬਰ ਨੂੰ ਖੇਤੀ ਮੰਤਰੀ ਕਿਸਾਨ ਆਗੂਆਂ ਨਾਲ ਦਿੱਲੀ ‘ਚ ਕਰਨਗੇ ਗੱਲਬਾਤ ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ 3 ਦਸੰਬਰ ਨੂੰ ਦੁਬਾਰਾ ਮੀਟਿੰਗ ਕੀਤੀ ਜਾ ਰਹੀ ਹੈ। ਦਿੱਲੀ ਵਿਚ ਹੋਣ ਵਾਲੀ ਇਸ ਮੀਟਿੰਗ ਲਈ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। …

Read More »

ਲੁਧਿਆਣਾ ‘ਚ ਬਿਲਡਰ ਵੱਲੋਂ ਪਤਨੀ, ਪੁੱਤ, ਨੂੰਹ ਅਤੇ ਪੋਤੇ ਦਾ ਕਤਲ

ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੇ ਮਯੂਰ ਵਿਹਾਰ ਵਾਸੀ ਬਿਲਡਰ ਰਾਜੀਵ ਕੁਮਾਰ ਨੇ ਘਰੇਲੂ ਵਿਵਾਦ ਦੇ ਚਲਦੇ ਆਪਣੀ ਪਤਨੀ, ਪੁੱਤ, ਨੂੰਹ ਤੇ 13 ਸਾਲਾਂ ਪੋਤੇ ਨੂੰ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵੱਢ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ 6 ਵਜੇ ਦੀ ਹੈ। ਸਿਰਫ਼ 10 ਮਿੰਟਾਂ ਵਿਚ ਮੁਲਜ਼ਮ ਨੇ ਪੂਰੇ ਪਰਿਵਾਰ ਨੂੰ ਖ਼ਤਮ …

Read More »

ਬਠਿੰਡਾ ‘ਚ ਅੰਨ੍ਹੇ ਪਿਆਰ ਨੇ ਲਈਆਂ ਚਾਰ ਜਾਨਾਂ

ਨੌਜਵਾਨ ਨੇ ਪ੍ਰੇਮਿਕਾ ਤੇ ਉਸਦੇ ਮਾਤਾ-ਪਿਤਾ ਨੂੰ ਗੋਲੀ ਮਾਰ ਕੇ ਖੁਦ ਵੀ ਕਰ ਲਈ ਖੁਦਕੁਸ਼ੀ ਬਠਿੰਡਾ : ਬਠਿੰਡਾ ਦੀ ਕਮਲਾ ਨਹਿਰੂ ਕਾਲੋਨੀ ਵਿਚ ਐਤਵਾਰ ਸ਼ਾਮ ਨੂੰ ਕਰੀਬ 6 ਵਜੇ ਇਕ ਨੌਜਵਾਨ ਲੜਕੀ ਅਤੇ ਉਸਦੇ ਮਾਤਾ-ਪਿਤਾ ਦੀ ਸਿਰ ਵਿਚ ਗੋਲੀਆਂ ਮਾਰ ਕੇ ਨੌਜਵਾਨ ਨੇ ਹੱਤਿਆ ਕਰਨ ਤੋਂ ਬਾਅਦ 5 ਵੀਡੀਓ ਬਣਾ …

Read More »