0.2 C
Toronto
Wednesday, December 3, 2025
spot_img
Homeਕੈਨੇਡਾਜੰਡਿਆਲਾ ਮੰਜਕੀ ਤੇ ਇਲਾਕਾ ਨਿਵਾਸੀਆਂ ਦੀ ਪਿਕਨਿਕ 31 ਅਗਸਤ ਨੂੰ

ਜੰਡਿਆਲਾ ਮੰਜਕੀ ਤੇ ਇਲਾਕਾ ਨਿਵਾਸੀਆਂ ਦੀ ਪਿਕਨਿਕ 31 ਅਗਸਤ ਨੂੰ

ਬਰੈਂਪਟਨ : ਪਿੰਡ ਜੰਡਿਆਲਾ ਮੰਜਕੀ ਅਤੇ ਇਲਾਕਾ ਨਿਵਾਸੀਆਂ ਵੱਲੋਂ 31 ਅਗਸਤ ਦਿਨ ਸ਼ਨੀਵਾਰ ਹਰੇਕ ਸਾਲ ਦੀ ਤਰ੍ਹਾਂ ਸਲਾਨਾ ઠਪਿਕਨਿਕ ਪਾਲ ਕੌਫੀ (ਵਾਈਲਡਵੂਡ ਪਾਰਕ) )ਮਾਲਟਨ ਵਿਖੇ ਪਿਕਨਿਕ ਏਰੀਆ 2 ઠਵਿਖੇ ਮਨਾਈ ਜਾ ਰਹੀ ਹੈ। ਆਪ ਸਭ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ઠਲਈ ਸੁਰਜੀਤ ਜੌਹਲ 647-204-7075, ਜਗਜੀਤ ਜੌਹਲ 416-558-4745ઠ, ਗੁਰਜਿੰਦਰ ਜੌਹਲ 416-568-9323ઠ, ਜਸਮੇਰ ਜੌਹਲ 647-921-8400 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS