0.8 C
Toronto
Wednesday, December 3, 2025
spot_img
Homeਕੈਨੇਡਾ19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

ਬਰੈਂਪਟਨ/ਡਾ.ਸੁਖਦੇਵ ਸਿੰਘ ਝੰਡ : ਮਨਜੋਤ ਚੀਮਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਰੱਖੀ ਗਈ ਹੈ। ਇਹ ਪ੍ਰੋਗਰਾਮ ਸਵੇਰੇ 10.00 ਵਜੇ ਸ਼ੁਰੂ ਹੋ ਕੇ ਸ਼ਾਮ ਦੇ 5.00 ਵਜੇ ਤੱਕ ਚੱਲੇਗਾ। ਵਧੇਰੇ ਜਾਣਕਾਰੀ ਲਈ ਫ਼ੈੱਡਰੇਸ਼ਨ ਦੀ ਵੈੱਬਸਾਈਟ www.gncsf.org ਵੇਖੀ ਜਾ ਸਕਦੀ ਹੈ ਜਾਂ ਹੇਠ ਲਿਖੇ ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ:ਦਰਸ਼ਨ ਸਿੰਘ ਬਿਲਖੂ: 416-805-5628, ਬਿਕਰਮਜੀਤ (ਚੈਰੀ): 647-330-4546, ਮੇਜਰ ਸਿੰਘ ਨਾਗਰਾ : 416-997-3000, ਗੁਰਸ਼ਰਨ ਚੌਹਾਨ: 416-618-7711, ਬਲਬੀਰ ਸਿੰਘ ਸੰਧੂ : 417-451-2998, ਡਾ. ਕੁਲਦੀਪ ਝੁਨ: 416-876-1370

 

RELATED ARTICLES
POPULAR POSTS