18.2 C
Toronto
Thursday, September 10, 2026
spot_img
Homeਕੈਨੇਡਾਧਮੋਟ ਪਿਕਨਿਕ 19 ਅਗਸਤ ਨੂੰ

ਧਮੋਟ ਪਿਕਨਿਕ 19 ਅਗਸਤ ਨੂੰ

ਧਮੋਟ ਪਿਕਨਿਕ 19 ਅਗਸਤ ਨੂੰਬਰੈਂਪਟਨ : ਪਿੰਡ ਧਮੋਟ ਨਿਵਾਸੀਆਂ ਵਲੋਂ ਸਲਾਨਾ ਪਰਿਵਾਰਕ ਪਿਕਨਿਕ 19 ਅਗਸਤ ਦਿਨ ਸ਼ਨੀਵਾਰ ਨੂੰ ਕੈਲੇਡਨ ਦੇ GLEN HAFFY CONSERVATION AREA ਵਿਚ ਹੋ ਰਹੀ ਹੈ। ਸਮੂਹ ਧਮੋਟ ਨਿਵਾਸੀਆਂ ਨੂੰ ਇਸ ਪਿਕਨਿਕ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਇੰਦਰਜੀਤ ਗਿੱਲ ਨਾਲ ਫੋਨ ਨੰਬਰ 416-890-5710 ‘ਤੇ ਗੱਲ ਕੀਤੀ ਜਾ ਸਕਦੀ ਹੈ।

 

RELATED ARTICLES
POPULAR POSTS