ਬਰੈਂਪਟਨ/ਬਾਸੀ ਹਰਚੰਦ : ਸਵਰਨਜੀਤ ਕੋਰ ਸਿੱਧੂ ਨੇ ਦੱਸਿਆ ਕਿ ਟਰੀਲਾਈਨ ਲੇਡੀਜ਼ ਗਰੁਪ ਵੱਲੋਂ ਪੰਜਾਬ ਦਾ ਹਰਮਨ ਪਿਆਰਾ ਤਿਉਹਾਰ ਤੀਆਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤੀਆਂ ਦੇ ਮੇਲੇ ਵਿੱਚ ਬੀਬੀਆਂ ਪੰਜਾਬ ਦੇ ਵਿਰਸੇ ਨੂੰ ਸੰਭਾਲਦਿਆਂ ਹੋਇਆਂ ਗੀਤ, ਬੋਲੀਆਂ, ਗਿੱਧਾ ਪਾ ਕੇ ਧਮਾਲਾਂ ਪਾਉਣਗੀਆਂ ਅਤੇ ਮਨੋਰੰਜਨ ਕਰਨਗੀਆਂ। ਬੀਬੀਆਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਹੋਏਗਾ। ਤੀਆਂ ਦਾ ਇਹ ਮੇਲਾ ਟਰੀਲਾਈਨ ਪਾਰਕ ਵਿੱਚ 12-00 ਵਜੇ ਤੋਂ 5-00ਵਜੇ ਤੱਕ ਹੋਏਗਾ। ਇਸ ਵਿੱਚ ਬੀਬੀਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ ਸਵਰਨਜੀਤ ઠਕੌਰ ਸਿੱਧੂ 647-760-4009,ઠਨਰੇਸ਼ ਸੈਣੀ 905-799-8909, ઠਸੁਖਜਿੰਦਰ ਕੌਰ 905- 459-7171
ਟਰੀਲਾਈਨ ਪਾਰਕ ਵਿੱਚ ਤੀਆਂ ਦਾ ਮੇਲਾ 23 ਜੁਲਾਈ ਨੂੰ
RELATED ARTICLES