1.7 C
Toronto
Saturday, November 15, 2025
spot_img
Homeਕੈਨੇਡਾਭੁਪਿੰਦਰ ਸਿੰਘ ਜੱਜ ਨਮਿਤ ਅੰਤਿਮ ਅਰਦਾਸ 30 ਜੁਲਾਈ ਨੂੰ

ਭੁਪਿੰਦਰ ਸਿੰਘ ਜੱਜ ਨਮਿਤ ਅੰਤਿਮ ਅਰਦਾਸ 30 ਜੁਲਾਈ ਨੂੰ

ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭੁਪਿੰਦਰ ਸਿੰਘ ਜੱਜ ਪੁੱਤਰ ਸਵਰਗੀ ਜਰਨੈਲ ਸਿੰਘ ਜੱਜ ਜੋ ਕਿ ਲੰਘੀ 23 ਜੁਲਾਈ ਨੂੰ ਸਾਨੂੰ ਸਦੀਵੀ ਵਿਛੋੜੇ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ 30 ਜੁਲਾਈ 2022 ਨੂੰ 11 ਵਜੇ ਤੋਂ 1 ਵਜੇ ਤੱਕ Funeral at Lotus Funeral home, 121 city View Dr, M 9W 1A8 ਵਿਖੇ ਕੀਤਾ ਜਾਵੇਗਾ। ਉਪਰੰਤ ਉਨ੍ਹਾਂ ਦੀ ਯਾਦ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ 30 ਜੁਲਾਈ ਨੂੰ 2 ਵਜੇ ਤੋਂ 4 ਵਜੇ ਤੱਕ Gurudwara jot parkash 135 Sun pac Blvd, Brampton, On L 66s5z6 ਵਿਖੇ ਪਾਏ ਜਾਣਗੇ। ਦੁਖੀ ਹਿਰਦੇ : ਸਵਰਨ ਸਿੰਘ ਸੋਮਲ, ਸੁੱਚਾ ਸਿੰਘ ਸੋਮਲ, ਗੁਰਿੰਦਰ ਸਿੰਘ ਸੋਮਲ, ਤਰਲੋਚਨ ਸਿੰਘ, ਅਮਰਜੀਤ ਕੌਰ ਜੱਜ, ਪਰਮਜੀਤ ਸਿੰਘ ਜੱਜ, ਸੁਖਵਿੰਦਰ ਸਿੰਘ ਜੱਜ ਅਤੇ ਹੋਰ ਪਰਿਵਾਰਕ ਮੈਂਬਰ।

RELATED ARTICLES
POPULAR POSTS