ਵਿੰਡਸਰ: ਸਿੱਖ ਕਮਿਊਨਿਟੀ ਵਿੰਡਸਰ ਜਿਸਦੀ ਅਗਵਾਈ ਸਿੱਖ ਕਲਚਰਲ ਸੋਸਾਇਟੀ ਵਲੋਂ ਕੀਤੀ ਜਾਂਦੀ ਹੈ, ਵਲੋਂ ਵਿਸਾਖੀ ਤਿਉਹਾਰ ਨਾਲ ਸੰਬੰਧਤ ਇੱਕ ਨਗਰ ਕੀਰਤਨ ਦਾ ਪ੍ਰਬੰਧ 20 ਮਈ ਨੂੰ ਕੀਤਾ ਜਾ ਰਿਹਾ ਹੈ। ਇਹ ਨਗਰ ਕੀਰਤਨ ਵਿੰਡਦਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਸਵੇਰੇ ਦਸ ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਤਿੰਨ ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਦੀਵਾਨ ਸਜਾਏ ਜਾਣਗੇ। ਇਸ ਮੌਕੇ ਗੁਰੂ ਦਾ ਲੰਗਰ ਸਾਰਾ ਦਿਨ ਵਰਤਾਇਆ ਜਾਵੇਗਾ।
ਵਿੰਡਸਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਨਗਰ ਕੀਰਤਨ 20 ਮਈ ਨੂੰ
RELATED ARTICLES

