ਬਰੈਂਪਟਨ : ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਉਣ ਲਈ ਤਾਸ਼ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਜਾਣਕਾਰੀ ਦਿਤੀ ਗਈ ਕਿ ਮਈ 21 ਸੋਮਵਾਰ ਨੂੰ 292 conestoga drive (zim reck centre) ਵਿਚ ઠ ਸਵੀਪ ਦੇ ਮੈਚ ਕਰਵਾਏ ਜਾਣਗੇ । ਐਂਟਰੀਆਂ 11.00 ਤੋਂ 11.30 ਵਜੇ ਤਕ ਹੋਣਗੀਆਂ ਅਤੇ ਸਹੀ 12 ਵਜੇ ਮੈਚ ਸ਼ੁਰੂ ਹੋ ਜਾਣਗੇ । ਐਟਰੀ ਫੀਸ 10 ઠਡਾਲਰ ਹੋਵੇਗੀ । ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ઠਨਕਦ ਇਨਾਮ ਦਿਤੇ ਜਾਣਗੇ। ਸਵੀਪ ਦੇ ਸਾਰੇ ਖਿਡਾਰੀਆਂ ਨੂੰ ਮੁਕਾਬਲਿਆਂ ਵਿਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਹੋਰ ਜਾਣਕਾਰੀ ਲਈ ਤਰਸੇਮ ਸਿੰਘ ਜੌਹਲ ( 647 766 1477 ) ਅਤੇ ਦੀਪਾ (647 702 6697 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਸਮੇਂ ਦੇ ਪਾਬੰਦ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ, (ਕਿਉਂਕਿ ઠਬੁਕਿੰਗ ਸਮਾਂ 12 ਤੋਂ 5 ਵਜੇ ਤਕ ਹੀ ਹੈ।
Check Also
ਪੁਰਖ਼ਿਆਂ ਦੇ ਦੇਸ (ਸਫ਼ਰਨਾਮਾ) ਦਾ ਰੀਵਿਊ : ਮਨੁੱਖੀ ਯਾਤਰਾ ਦਾ ਬਿਰਤਾਂਤ ਹੈ ‘ਪੁਰਖ਼ਿਆਂ ਦੇ ਦੇਸ’ (ਸਫ਼ਰਨਾਮਾ)
ਲੇਖਕ : ਡਾ. ਸੁਖਦੇਵ ਸਿੰਘ ਝੰਡ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ। ਕੀਮਤ : …