ਬਰੈਂਪਟਨ : ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਵਰਨ ਸਿੰਘ ਕਾਲੀਆ ਦਾ ਅੰਤਿਮ ਸਸਕਾਰ ਬੁੱਧਵਾਰ 14 ਜੂਨ ਨੂੰ ਕੀਤਾ ਗਿਆ। ਸਵਰਨ ਸਿੰਘ ਕਾਲੀਆ ਦੀ ਆਤਮਿਕ ਸ਼ਾਂਤੀ ਲਈ ਭੋਗ 18 ਜੂਨ ਦਿਨ ਐਤਵਾਰ ਨੂੰ ਦੁਪਹਿਰ 2.00 ਵਜੇ ਤੋਂ ਲੈ ਕੇ 4.00 ਵਜੇ ਤੱਕ ਪਾਏ ਜਾਣਗੇ। ਭੋਗ ਅਤੇ ਅੰਤਿਮ ਅਰਦਾਸ 144 ਕੈਨੇਡੀ ਰੋਡ ਸਟਰੀਟ, ਬਰੈਂਪਟਨ, ਓਨਟਾਰੀਓ ਐਲ 6 ਡਬਲਿਊ 3 ਜੀ 4 ਵਿਖੇ ਹੋਣਗੇ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …