ਬਰੈਂਪਟਨ : ਪੀਲ ਸਪੋਰਟਸ ਕਲਚਰਲ ਅਕੈਡਮੀ ਦੇ ਪਰੈਜ਼ੀਡੈਂਟ ਕੁਲਦੀਪ ਸਿੰਘ ਗਿੱਲ ਸੂਚਿਤ ਕਰਦੇ ਹਨ ਕਿ ਉਨ੍ਹਾਂ ਦੀ ਅਕੈਡਮੀ ਦੇ ਸਲਾਨਾ ਟੂਰਨਾਮੈਂਟ ਸਮਾਰੋਹ 28 ਅਗੱਸਤ, 2016 ਨੂੰ ਬਰੈਂਪਟਨ ਦੇ ਸੰਡਲਵੁਡ ਹਾਈਟਸ ਸਕੂਲ ਦੀਆਂ ਸੌਕਰ ਗਰਾਊਂਡਜ਼ ਵਿਚ ਸੰਪਨ ਹੋਏ। ਇਸ ਸਾਲ 780 ਖਿਡਾਰੀਆਂ ਨੇ ਮੈਚਾ ਵਿਚ ਭਾਗ ਲਿਆ ਅਤੇ 47 ਟੀਮਾਂ ਵਿਚਕਾਰ ਕੁਲ 23 ਮੈਚ ਖੇਡੇ ਗਏ। ਪ੍ਰੋਗਰਾਮ ਵਿਚ 5 ਤੋਂ 16 ਸਾਲ ਦੇ ਸਭ ਬਚਿਆਂ ਅਤੇ ਟੀਮਾਂ ਨੂੰ ਟਰਾਫੀਆਂ ਵੰਡੀਆਂ ਗਈਆਂ। 2009 ਤੋਂ ਹਰ ਸਾਲ ਹੋਣ ਵਾਲੇ ਮੈਚਾਂ ਵਿਚ ਸਫਲ ਟਰੇਨਿੰਗ ਲੈਣ ਵਾਲੇ ਖਿਡਾਰੀ ਹੁਣ ਤੱਕ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਪੀਲ ਸਪੋਰਟਸ ਕਲਚਰਲ ਅਕੈਡਮੀ ਦੇ ਸਲਾਨਾ ਮੈਚ ਸੰਪਨ
ਬਰੈਂਪਟਨ : ਪੀਲ ਸਪੋਰਟਸ ਕਲਚਰਲ ਅਕੈਡਮੀ ਦੇ ਪਰੈਜ਼ੀਡੈਂਟ ਕੁਲਦੀਪ ਸਿੰਘ ਗਿੱਲ ਸੂਚਿਤ ਕਰਦੇ ਹਨ ਕਿ ਉਨ੍ਹਾਂ ਦੀ ਅਕੈਡਮੀ ਦੇ ਸਲਾਨਾ ਟੂਰਨਾਮੈਂਟ ਸਮਾਰੋਹ 28 ਅਗੱਸਤ, 2016 ਨੂੰ ਬਰੈਂਪਟਨ ਦੇ ਸੰਡਲਵੁਡ ਹਾਈਟਸ ਸਕੂਲ ਦੀਆਂ ਸੌਕਰ ਗਰਾਊਂਡਜ਼ ਵਿਚ ਸੰਪਨ ਹੋਏ। ਇਸ ਸਾਲ 780 ਖਿਡਾਰੀਆਂ ਨੇ ਮੈਚਾ ਵਿਚ ਭਾਗ ਲਿਆ ਅਤੇ 47 ਟੀਮਾਂ ਵਿਚਕਾਰ ਕੁਲ 23 ਮੈਚ ਖੇਡੇ ਗਏ। ਪ੍ਰੋਗਰਾਮ ਵਿਚ 5 ਤੋਂ 16 ਸਾਲ ਦੇ ਸਭ ਬਚਿਆਂ ਅਤੇ ਟੀਮਾਂ ਨੂੰ ਟਰਾਫੀਆਂ ਵੰਡੀਆਂ ਗਈਆਂ। 2009 ਤੋਂ ਹਰ ਸਾਲ ਹੋਣ ਵਾਲੇ ਮੈਚਾਂ ਵਿਚ ਸਫਲ ਟਰੇਨਿੰਗ ਲੈਣ ਵਾਲੇ ਖਿਡਾਰੀ ਹੁਣ ਤੱਕ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਸੂਬਾ ਪੱਧਰ ਦੇ ਖਿਡਾਰੀ ਬਣ ਚੁਕੇ ਹਨ। ਇਸ ਅਕੈਡਮੀ ਵਿਚ ਕੁੜੀਆਂ ਅਤੇ ਮੁੰਡਿਆਂ ਨੂੰ ਨਿਪੁਨ ਕੋਚਾਂ ਰਾਹੀਂ ਵਧੀਆ ਟਰੇਨਿੰਗ ਦਿਤੀ ਜਾਂਦੀ ਹੈ। ਇਸ ਵਾਰ ਇਸ ਸਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਰਿਜਨਲ ਕਊਂਸਲਰ ਜੌਨ ਸਪਰੋਵਰੀ, ਸਿਟੀ ਕਾਊਂਸਲਰ ਗੁਰਪਰੀਤ ਢਿਲੋਂ ਅਤੇ ਪਰਵਾਸੀ ਦੇ ਸੀਨੀਅਰ ਰੀਪੋਰਟਰ ਅਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ਉਪਰ ਪਹੁੰਚੇ ਸਨ। ਹੋਰ ਜਾਣਕਾਰੀ ਲਈ ਗਿੱਲ ਨਾਲ ਫੋਨ ਨੰਬਰ 416 409 3811 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਾ ਪੱਧਰ ਦੇ ਖਿਡਾਰੀ ਬਣ ਚੁਕੇ ਹਨ। ਇਸ ਅਕੈਡਮੀ ਵਿਚ ਕੁੜੀਆਂ ਅਤੇ ਮੁੰਡਿਆਂ ਨੂੰ ਨਿਪੁਨ ਕੋਚਾਂ ਰਾਹੀਂ ਵਧੀਆ ਟਰੇਨਿੰਗ ਦਿਤੀ ਜਾਂਦੀ ਹੈ। ਇਸ ਵਾਰ ਇਸ ਸਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਰਿਜਨਲ ਕਊਂਸਲਰ ਜੌਨ ਸਪਰੋਵਰੀ, ਸਿਟੀ ਕਾਊਂਸਲਰ ਗੁਰਪਰੀਤ ਢਿਲੋਂ ਅਤੇ ਪਰਵਾਸੀ ਦੇ ਸੀਨੀਅਰ ਰੀਪੋਰਟਰ ਅਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ਉਪਰ ਪਹੁੰਚੇ ਸਨ। ਹੋਰ ਜਾਣਕਾਰੀ ਲਈ ਗਿੱਲ ਨਾਲ ਫੋਨ ਨੰਬਰ 416 409 3811 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …