13.8 C
Toronto
Wednesday, September 30, 2026
spot_img
Homeਕੈਨੇਡਾਪਿੰਡ ਅਜਨੌਦ ਦੀ ਸੰਗਤ ਵਲੋਂ ਸ਼ਹੀਦੀ ਜੋੜ ਮੇਲਾ 20 ਮਈ ਨੂੰ

ਪਿੰਡ ਅਜਨੌਦ ਦੀ ਸੰਗਤ ਵਲੋਂ ਸ਼ਹੀਦੀ ਜੋੜ ਮੇਲਾ 20 ਮਈ ਨੂੰ

ਪਿੰਡ ਅਜਨੌਦ ਦੀ ਸੰਗਤ ਵਲੋਂ ਸ਼ਹੀਦੀ ਜੋੜ ਮੇਲਾ 20 ਮਈ ਨੂੰਬਰੈਂਪਟਨ : ਪਿੰਡ ਅਜਨੌਦ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵਲੋਂ ਬਾਬੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਜੋੜ ਮੇਲਾ 20 ਮਈ ਨੂੰ ਇਥੋਂ ਦੇ ਗੁਰੂਘਰ ਸਿੱਖ ਸੰਗਤ ਰੀਗਨ ਰੋੜ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। 18 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ ਜਿਨ੍ਹਾਂ ਦਾ ਭੋਗ 20 ਮਈ ਦਿਨ ਐਤਵਾਰ ਨੂੰ ਪਾਇਆ ਜਾਵੇਗਾ। ਉਪਰੰਤ ਕੀਰਤਨ ਦਰਬਾਰ ਸਜ਼ਾਇਆ ਜਾਵੇਗਾ ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤੇਗਾ। ਹੋਰ ਜਾਣਕਾਰੀ ਲਈ ਬਲਦੇਵ ਸਿੰਘ ਭੰਡਾਲ 647-284-1515, ਮਾਸਟਰ ਮਹਿੰਦਰ ਸਿੰਘ ਗਿੱਲ ਨੂੰ 437-99-8283 ਜਾਂ ਬਲਵਿੰਦਰ ਸਿੰਘ ਸੰਧੂ ਨਾਲ ਫੋਨ ਨੰਬਰ 647-719-4148 ਉਪਰ ਕਾਲ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS