ਉਨਟਾਰੀਓ : ਵੈਟਰਨਜ਼ ਆਫ ਉਨਟਾਰੀਓ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਜੁਲਾਈ ਨੂੰ ਸਵੇਰੇ 11 ਵਜੇ ਤੋਂ 6335 ਹਿੱਲੀ ਰੋਡ, ਕੇਲਡਨ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ‘ਤੇ ਵੈਟਰਨਜ਼ ਆਫ ਉਨਟਾਰੀਓ ਵਲੋਂ ਇਕ ਆਊਟਡੋਰ ਮੀਟਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।ઠ ਹੋਰ ਜਾਣਕਾਰੀ ਲਈ ਬ੍ਰਿਗੇਡੀਅਰ ਨਵਾਬ ਹੀਰ ਨਾਲ ਫੋਨ ਨੰਬਰ 647 562 6339 ‘ਤੇ ਗੱਲ ਕੀਤੀ ਜਾ ਸਕਦੀ ਹੈ।
ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਟਰਨਜ਼ ਆਫ ਉਨਟਾਰੀਓ ਵਲੋਂ ਰੁੱਖ ਲਗਾਉਣ ਦੀ ਮੁਹਿੰਮ 20 ਜੁਲਾਈ ਤੋਂ
RELATED ARTICLES

