Breaking News
Home / ਕੈਨੇਡਾ / ਕੈਨੇਡਾ ‘ਚ ਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਬਰੈਂਪਟਨ ‘ਚ ਸੰਵਾਦઠ

ਕੈਨੇਡਾ ‘ਚ ਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਬਰੈਂਪਟਨ ‘ਚ ਸੰਵਾਦઠ

ਬਰੈਂਪਟਨ : 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਬਰੈਂਪਟਨ ਵਿਚ 500 ਰੇ-ਲਾਅਸਨ ‘ਤੇ ਸਥਿਤ ਲਾਇਬ੍ਰੇਰੀ ‘ਚ ਸੰਵਾਦ ਕੀਤਾ ਜਾ ਰਿਹਾ ਹੈ, ਇਹ ਲਾਇਬ੍ਰੇਰੀ ਸ਼ੈਰੀਡਨ ਕਾਲਜ ਦੇ ਨੇੜੇ, ਮੈਕਲਾਘਐਨ ਅਤੇ ਰੇ-ਲਾਅਸਨ ਦੇ ਨਜ਼ਦੀਕ ਹੈ। ઠਧਾਰਮਿਕ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਅਤੇ ਕਮਿਊਨਟੀ ‘ਤੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਭਾਈਚਾਰੇ ਦੇ ਨਹੁੰ -ਮਾਸ ਰਿਸ਼ਤੇ ਨੂੰ ਕਾਇਮ ਰੱਖਣ ਲਈ ਬੁੱਧੀਜੀਵੀਆਂ ਵਲੋਂ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਚਰਚਾ ਸ਼ਾਮ ਦੇ 5 ਵਜੇ ਤੋਂ ਸ਼ੁਰੂ ਕੀਤੀ ਜਾਵੇਗੀ। ઠਜਿਸ ਵਿਚ ਸਿੱਖ ਭਾਈਚਾਰੇ ਵਲੋਂ ਬ੍ਰਿਗੇਡੀਅਰ ਨਵਾਬ ਹੀਰ, ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਬ੍ਰਿਗੇਡੀਅਰ ਦਰਸ਼ਨ ਮਹਾਰਾਜਾ ઠਮੁਸਲਿਮ ਭਾਈਚਾਰੇ ਵਲੋਂ ਹਾਮੀਦ ਬਾਸ਼ਾਨੀ ਅਤੇ ਪ੍ਰਦੀਪ ਰੋਡ੍ਰਿਇਕਸ ਆਪਣੇ ਵਿਚਾਰ ਸਾਂਝੇ ਕਰਨਗੇ।
ਸੰਪਰਕઠ: ਬ੍ਰਿਗੇਡੀਅਰ ਨਵਾਬ ਹੀਰ 647 562 6339, ਦਰਸ਼ਨ ਮਹਾਰਾਜਾ 647 268 6914

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …