-14.6 C
Toronto
Saturday, January 24, 2026
spot_img
Homeਕੈਨੇਡਾਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ...

ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ‘ਚ ਆਖੰਡ ਪਾਠ ਸਾਹਿਬ ਦੇ ਭੋਗ 16 ਨੂੰ

logo-2-1-300x105-3-300x105ਬਰੈਂਪਟਨ : ਪਿੰਡ ਖੁਰਦਪੁਰ ਦੀ ਸੰਗਤ ਵਲੋਂ ਭਾਈ ਵਰਿਆਮ ਸਿੰਘ, ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਜੀ ਦੀ ਯਾਦ ‘ਚ ਡਿਕਸੀ ਗੁਰਦੁਵਾਰਾ ਸਾਹਿਬ ਵਿਖੇ 14 ਅਕਤੂਬਰ ਨੂੰ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਅਤੇ 16 ਅਕਤੂਬਰ ਨੂੰ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜਣਗੇ ਅਤੇ ਗੁਰੂ ਕਾ ਲੰਗਰ ਅਤੁਟ ਵਰਤੇਗਾ। ਸਮੂਹ ਖੁਰਦ ਪੁਰ ਅਤੇ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਲਈ ਫੋਨ ਕਰ ਸਕਦੇ ਹੋ ਜੀ ਜਗਰੂਪ ਸਿੰਘ  416-803-2463 ਅਮਰੀਕ ਸਿੰਘ  905-612-8176

RELATED ARTICLES
POPULAR POSTS