3.9 C
Toronto
Saturday, April 25, 2026
spot_img
Homeਕੈਨੇਡਾਸੇਖਾ ਕਲਾਂ ਦੇ ਮਾਤਾ ਰਣਜੀਤ ਕੌਰ ਬਰਾੜ ਤੇ ਮਾਸਟਰ ਗੁਰਦੇਵ ਸਿੰਘ ਬਰਾੜ...

ਸੇਖਾ ਕਲਾਂ ਦੇ ਮਾਤਾ ਰਣਜੀਤ ਕੌਰ ਬਰਾੜ ਤੇ ਮਾਸਟਰ ਗੁਰਦੇਵ ਸਿੰਘ ਬਰਾੜ ਦਾ ਬਰੈਂਪਟਨ ‘ਚ ਦਿਹਾਂਤ, ਅੰਤਿਮ ਸਸਕਾਰ 13 ਜੁਲਾਈ ਨੂੰ

ਬਰੈਂਪਟਨ : ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬਰੈਪਟਨ ਦੇ ਵਸਨੀਕ ਮਾਸਟਰ ਗੁਰਦੇਵ ਸਿੰਘ ਬਰਾੜ 82 ਸਾਲ ਅਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਵੀ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਤਕਰੀਬਨ 19 ਸਾਲ ਤੋਂ ਕੈਨੇਡਾ ਦੇ ਵਸਨੀਕ ਸਨ । ਉਹਨਾਂઠਦੋਵਾਂ ਦਾ ਅੰਤਿਮ ਸੰਸਕਾਰ ઠ13 ਜੁਲਾਈ ਦਿਨ ਸਨੀਵਾਰ ਨੂੰ ਦੁਪਿਹਰ ઠ2.30ਤੋਂ 4.30 ਵਜੇ ਤੱਕ Bramton crematorium & Visitation centre 30 Bramwin Court, BRAMPTON, ON L6T 5G2 ਹੋਵੇਗਾ । ਉਸ ਤੋਂ ਬਾਅਦ 5.30 ਤੋ 6.30 ਵਜੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ Sri Guru Nanak Sikh Center 99 Glidden Rd Brampton ON L6T 2H8; Ontario ਵਿਖੇ ઠਹੋਵੇਗੀ। ਭਾਣੇ ਵਿੱਚઠ: ਚਰਜੀਵਨ ਸਿੰਘ ਬਰਾੜ, ਬੀਬੀ ਜਸਵਿੰਦਰ ਕੌਰ ਬਰਾੜઠ (ਪੁੱਤਰ/ਨੂੰਰ ) +1 (416) 605-9750, ਬੀਬੀ ਕਰਮਜੀਤ ਕੌਰ, ਗੁਰਮੀਤ ਸਿੰਘ ਬਰਾੜ (ਧੀ/ਜਵਾਈ) (647) 550-4522

RELATED ARTICLES
POPULAR POSTS