22.6 C
Toronto
Sunday, June 14, 2026
spot_img
Homeਕੈਨੇਡਾਪਾਰਟੀ ਕਰਨ ਲਈ ਸਰਕਾਰੀ ਜਗ੍ਹਾ ਖਾਲੀ

ਪਾਰਟੀ ਕਰਨ ਲਈ ਸਰਕਾਰੀ ਜਗ੍ਹਾ ਖਾਲੀ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਬਰੈਪਟਨ ਦੇ ਸੈਂਟਰ ਵਿਚ, ਸਾਡੇ ਕੋਲ ਇਕ ਸਰਕਾਰੀ ਜਗਾਹ ਉਪਰ ਪਾਰਟੀ ਕਰਨ ਲਈ ਬੁਕਿੰਗ ਕੀਤੀ ਹੋਈ ਹੈ। ਕੁਝ ਮਜ਼ਬੂਰੀ ਕਾਰਨ ਉਹ ਪਾਰਟੀ ਨਹੀਂ ਹੋ ਰਹੀ। 31 ਜੂਲਾਈ, 2016 ਨੂੰ ਕਿਸੇ ਨੇ ਆਪਣੀ ਕੋਈ ਪਾਰਟੀ ਜਾਂ ਮੀਟਿੰਗ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਸ ਵਿਚ ਤੁਹਾਨੂੰ 100-125 ਬੰਦਿਆ ਦੇ ਬੈਠਣ ਦੀ ਜਗਾਹ ਮਿਲੇਗੀ ਅਤੇ ਕਿਚਨ ਦੀ ਸੁਵਿਧਾ ਵੀ ਸਾਥ ਹੋਵੇਗੀ। ਸੰਪਰਕ ਲਈ ਫੋਨ ਨੰਬਰ ਚੈਰੀ 647 297 7882

RELATED ARTICLES
POPULAR POSTS