16.4 C
Toronto
Tuesday, September 29, 2026
spot_img
Homeਕੈਨੇਡਾਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਤੀਆਂ ਦਾ...

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ 26 ਅਗਸਤ ਨੂੰ ਮਨਾਇਆ ਜਾਏਗਾ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ 26 ਅਗਸਤ ਨੂੰ ਮਨਾਇਆ ਜਾਏਗਾਬਰੈਂਪਟਨ/ਡਾ ਝੰਡ : ਸੰਪੂਰਨ ਸਿੰਘ ਚਾਨੀਆ ਤੋਂ ਮਿਲੀ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਤੀਆਂ ਦਾ ਮੇਲਾ 26 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ‘ਸਲੈਗਡੌਗ ਪਾਰਕ’ ਵਿਚ ਮਨਾਇਆ ਜਾਏਗਾ।
ਇਸ ਦੌਰਾਨ ਆਜ਼ਾਦੀ-ਦਿਵਸ ਸੈਸ਼ਨ ਇਕ ਤੋਂ ਤਿੰਨ ਵਜੇ ਤੱਕ ਹੋਵੇਗਾ ਅਤੇ ਬਾਅਦ ਵਿਚ ਤੀਆਂ ਦਾ ਮੇਲਾ ਸ਼ਾਮ ਛੇ ਵਜੇ ਤੱਕ ਚੱਲੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰਣਜੀਤ ਸਿੰਘ ਤੱਗੜ ਨੂੰ 416-878-3711 ਜਾਂ ਬੰਤ ਸਿੰਘ ਰਾਓ ਨੂੰ 905-861-1861 ਜਾਂ ਸ਼੍ਰੀਮਤੀ ਅਮਰਜੀਤ ਕੌਰ ਚਾਹਲ ਨੂੰ 647-854-8746 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS