15.6 C
Toronto
Tuesday, April 28, 2026
spot_img
Homeਕੈਨੇਡਾਬਰੈਂਪਟਨ 'ਚ ਕੰਪਿਊਟਰ ਕਲਾਸਾਂ 8 ਜੁਲਾਈ ਤੋਂ

ਬਰੈਂਪਟਨ ‘ਚ ਕੰਪਿਊਟਰ ਕਲਾਸਾਂ 8 ਜੁਲਾਈ ਤੋਂ

ਬਰੈਂਪਟਨ : ਇਸ ਸਾਲ ਦੀਆਂ ਗਲੋਬਲ ਪੰਜਾਬੀ ਕੰਪਿਊਟਰ ਕਲਾਸਾਂ ਜੁਲਾਈ 08 ਦਿਨ ਐਤਵਾਰ ਤੋਂ ਆਰੰਭ ਹੋਣਗੀਆਂ। ਇਹ ਗੁਰਦੁਆਰਾ ਸਾਹਿਬ, ਜੋ ਕਿ 79 ਬਰੈਮਸਟੀਲਜ ਰੋਡ ਉੱਤੇ ਹੈ ਤੇ ਇਸ ਨੂੰ ਵੱਡਾ ਇੰਟਰ ਸੈਕਸ਼ਨ ਹਾਈਵੇ 410 ਅਤੇ ਸਟੀਲਜ ਦਾ ਲੱਗਦਾ ਹੈ, ਵਿੱਚ 10 ਵਜੇ ਸਵੇਰ ਤੋਂ 2 ਵਜੇ ਸ਼ਾਮ ਤੀਕਰ ਦੋ ਦਿਨ ਸੋਮਵਾਰ ਅਤੇ ਬੁੱਧਵਾਰ ਨੂੰ ਲੱਗਿਆ ਕਰਨਗੀਆਂ। ਲੈਪਟਾਪ ਕਲਾਸ ਵੱਲੋਂ ਦਿੱਤੇ ਜਾਣਗੇ। ਜੇ ਕੋਈ ਚਾਹੇ ਤਾਂ ਆਪਣਾ ਲੈਪਟਾਪ ਵੀ ਲਿਆ ਸਕਦਾ ਹੈ। ਹੋਰ ਜਾਣਕਾਰੀ ਲਈ ਸੰਪਰਕ ਕਰੋ: ਕਿਰਪਾਲ ਸਿੰਘ ਪੰਨੂੰ 905-796-0531

RELATED ARTICLES
POPULAR POSTS