4.3 C
Toronto
Friday, January 9, 2026
spot_img
Homeਕੈਨੇਡਾਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਗਿਆਨੀ ਪ੍ਰਿਤਪਾਲ ਸਿੰਘ ਰੋਜ਼ ਕਰ ਰਹੇ...

ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਗਿਆਨੀ ਪ੍ਰਿਤਪਾਲ ਸਿੰਘ ਰੋਜ਼ ਕਰ ਰਹੇ ਹਨ ਕਥਾ

ਟੋਰਾਂਟੋ : ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਵਿਖੇ ਪੰਜਾਬ ਤੋਂ ਆਏ ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਰੋਜ਼ਾਨਾ ਸਵੇਰੇ 8.40 ਤੋਂ 9.20 ਹੁਕਮਨਾਮਾ ਅਤੇ ਸ਼ਾਮ 6.20 ਤੋਂ 7.00 ਵਜੇ ਤੱਕ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹਾਜ਼ਰੀ ਭਰ ਰਹੇ ਹਨ। ਨਾਲ ਹੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ ਦੀ ਸੰਥਿਆ ਅਤੇ ਕਥਾ ਦੇ ਗ੍ਰੰਥਾਂ ਦੀਆਂ ਕਲਾਸਾਂ ਲਗਾ ਰਹੇ ਹਨ।
ਵਿਸ਼ੇਸ਼ ਸੂਚਨਾ : ਗੁਰੂਘਰ ਪ੍ਰਬੰਧਕ ਕਮੇਟੀ ਵਲੋਂ ਖਾਲਸਈ ਵਿਰਾਸਤ ਦਾ ਵਡਮੁੱਲਾ ਖਜ਼ਾਨਾ ਸ਼ਸ਼ਤਰ ਵਿੱਦਿਆ (ਗਤਕਾ) ਦੀਆਂ ਕਲਾਸਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲੱਗ ਰਹੀਆਂ ਹਨ। ਕਲਾਸਾਂ ਦੀ ਕਿਸੇ ਪ੍ਰਕਾਰ ਦੀ ਫੀਸ ਨਹੀਂ ਹੈ। ਮਾਸਟਰ ਗਿਆਨੀ ਰਣ ਸਿੰਘ ਤਰਨਾਦਲ 41674-66666

RELATED ARTICLES
POPULAR POSTS