-0.8 C
Toronto
Thursday, December 4, 2025
spot_img
Homeਕੈਨੇਡਾਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਸੈਮੀਨਾਰ

ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਸੈਮੀਨਾਰ

ਬਰੈਂਪਟਨ : 25 ਫ਼ਰਵਰੀ ਐਤਵਾਰ 3 ਤੋਂ 4.30 ਤੱਕ ,99 ਗਲਿਡਨ ਰੋਡ ਗੁਰਦਵਾਰਾ ਬਰੈਂਪਟਨ ਵਿਖੇ ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸਮਾਜਿਕ, ਕਾਨੂੰਨ ਤੇ ਪਰਵਾਸ ਵਿੱਚ ਮੁਹਾਰਤ ਰੱਖਣ ਵਾਲੇ ਬੁਲਾਰੇ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਆਪਣੇ ਵਿਚਾਰ ਰੱਖਣਗੇ। ਸਵਾਲ ਜਵਾਬ ਵੀ ਹੋਣਗੇ। ਬੇਨਤੀ ਹੈ ਵਿਦਿਆਰਥੀਆਂ ਨੂੰ ਅਤੇ ਉਹਨਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਇਸ ਵਿੱਚ ਜ਼ਰੂਰ ਹਿੱਸਾ ਲੈਣ ਤੇ ਆਪਣੇ ਸੁਝਾਓ ਵੀ ਦੇਣ ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਵਿੱਚ ਅਸੀਂ ਵੀ ਕੋਈ ਯੋਗਦਾਨ ਪਾ ਸਕੀਏ।ઠਹੋਰ ਜਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ ਭੁਪਿੰਦਰ ਸਿੰਘ ਬਾਜਵਾ 905 260 2578, ઠਸੁਖਵਿੰਦਰ ਸਿੰਘ ਸੰਧੂ 416 712 7932

RELATED ARTICLES
POPULAR POSTS