ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਰਾਜਿੰਦਰ ਸਿੰਘ ਰਾਜ ਦੀ ਰਹਿਨੁਮਈ ਹੇਠ ਇੱਕ ਸੰਗੀਤਕ ਸਮਾਗਮ ઑਮਹਿਫਲ ਏ ਸ਼ਾਮ਼ ਬੈਨਰ ਹੇਠ ਮਿਸੀਸਾਗਾ ਦੇ ਮਾਜਾ ਥੀਏਟਰ (3650 ਡਿਕਸੀ ਰੋਡ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਗਾਇਕੀ ਰਾਹੀਂ ਪੰਜਾਬੀ, ਹਿੰਦੀ ਅਤੇ ਉਰਦੂ ਦਾ ਹਰ ਰੰਗ ਪੇਸ਼ ਕੀਤਾ ਜਾਵੇਗਾ।
Check Also
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਕੈਨੇਡਾ ਦੌਰੇ ’ਤੇ
ਕੈਨੇਡਾ ਪਹੁੰਚਣ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਸਵਾਗਤ ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਕਾਫ਼ੀ …