21.3 C
Toronto
Sunday, September 13, 2026
spot_img
Homeਕੈਨੇਡਾਅੰਕਲ ਦੁੱਗਲ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ

ਅੰਕਲ ਦੁੱਗਲ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ

ਅੰਕਲ ਦੁੱਗਲ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈਬਰੈਂਪਟਨ : ਰੇਡੀਓ ਮੀਡੀਆਕਾਰ ਜੈਕਾਰ ਦੁੱਗਲ ਨੂੰ ਵਿਹਾਇਆਂ ਪੂਰੇ 50 ਸਾਲ ਹੋ ਗਏ ਹਨ। ਉਨ੍ਹਾਂ ਦੇ ਬੱਚਿਆਂ (ਬੇਟੇ ਸੈਮ ਅਤੇ ਸਲੀਲ ਬੇਟੀਆਂ ਸੋਨੀਆ ਅਤੇ ਸੁਜ਼ਨ) ਨੇ ਰਲ ਮਿਲ ਕੇ ਬਹੁਤ ਹੀ ਚਾਵਾਂ ਨਾਲ ਬਰੈਂਪਟਨ ਦੇ ਸੁੰਦਰ ਸੁਪੇਰਾਜ਼ਾ ਬੈਂਕਿਟ ਹਾਲ ਵਿਚ ਇਕ ਵਧੀਆ ਪਾਰਟੀ ਕੀਤੀ ਜਿਥੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਟੋਰਾਂਟੋ ਦੇ ਮੀਡੀਆ ਅਦਾਰਿਆਂ ਅਤੇ ਸਮਾਜਿਕ ਭਾਈਚਾਰਿਆਂ ਵਿਚੋਂ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਐਮ ਪੀ ਰਮੇਸ਼ਵਰ ਸਿੰਘ ਸੰਘਾ, ਰਜਿੰਦਰ ਸੈਣੀ, ਅਜੀਤ ਸਿੰਘ ਰੱਖੜਾ ਮੁਹੰਮਦ ਪਟੇਲ, ਗੁਰੂ ਦੱਤ, ਕੁਲਜੀਤ ਜੰਜੂਆ ਅਤੇ ਜਸਵਿੰਦਰ ਕੌਰ ਤੱਗੜ ਵੀ ਸ਼ਾਮਲ ਸਨ। ਵਾਪਸੀ ਉਪਰ ਆਏ ਮਹਿਮਾਨਾਂ ਨੂੰ ਦੁੱਗਲ ਸਾਹਿਬ ਦੇ ਮਨਪਸੰਦ ਗਾਣਿਆਂ ਦੀ ਕੁਲੈਕਸ਼ਨ (ਸੀ ਡੀ) ਭੇਂਟ ਕੀਤੀ ਗਈ। ਬੇਟੀ ਸੁਜ਼ਨ ਨੇ ਸਾਰਾ ਪ੍ਰੋਗਰਾਮ ਅਤੀ ਰੌਚਿਕ ਬਣਾਈ ਰੱਖਿਆ। ਵਧਾਈ ਹੋ।

 

RELATED ARTICLES
POPULAR POSTS