1.9 C
Toronto
Tuesday, February 17, 2026
spot_img
Homeਕੈਨੇਡਾਗਿਆਨੀ ਜਗਦੇਵ ਸਿੰਘ ਜਾਚਕ ਦਾ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ...

ਗਿਆਨੀ ਜਗਦੇਵ ਸਿੰਘ ਜਾਚਕ ਦਾ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਕਰ ਰਿਹਾ ਨਿਹਾਲ

ਮਾਲਟਨ : ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਜਗਦੇਵ ਸਿੰਘ ਜਾਚਕ ਪਿੰਡ ਗਿਦੜਵਿੰਡੀ ਅਤੇ ਸਾਥੀ ਗੁਰਪ੍ਰੀਤ ਸਿੰਘ ਹਠੂਰ, ਸਾਰੰਗੀ ਮਾਸਟਰ ਜਸਵੀਰ ਸਿੰਘ ਮਾਹਮਦਪੁਰ ਅਤੇ ਸੁਰਜੀਤ ਸਿੰਘ ਮੀਨੀਆਂ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਚ ਸਿੱਖ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰ ਰਹੇ ਹਨ ।
ਗਿਆਨੀ ਜਗਦੇਵ ਸਿੰਘ ਜਾਚਕ ਪ੍ਰਸਿੱਧ ਬੁਲਾਰੇ ਪੰਜਾਬੀ ਲਹਿਰਾਂ ਦੇ ਸੰਚਾਲਕ ਸਤਿੰਦਰ ਪਾਲ ਸਿੰਘ ਸਿਧਵਾਂ ਦੇ ਸ਼ਾਗਿਰਦ ਹਨ । ਢਾਡੀ ਜੱਥੇ ਨਾਲ ਗੁਰਦਵਾਰਾ ਸਾਹਿਬ ਮਾਲਟਨ ਦੇ ਫੋਨ ਨੰਬਰ 905 6711662 ਜਾਂ 437 771-2618 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS