ਬਰੈਂਪਟਨ : 26 ਮਾਰਚ 2016 ਨੂੰ ਦਿਨ ਸ਼ਨੀਵਾਰ 6 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਂਪਟਨ ਵਿਖੇ ਹੋ ਰਹੀ ਹੈ। ਜੋ ਕਿ ਬਹੁਤ ਵੱਡਾ ਖੂਬਸੁਰਤ ਹੈ, ਇਹ ਪ੍ਰੀਵਾਰਕ, ਸਭਿਆਚਾਰਕ, ਮਨੋਰੰਜਨ ਭਰਪੂਰ ਯਾਦਗਾਰੀ ਰਾਤ ਹੋਵੇਗੀ। ਜਿਸ ਵਿਚ ਹਰ ਇੱਕ ਨੂੰ ਕਲਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ,ਆਪਣੀ ਆਈਟਮ ਪੇਸ਼ ਕਰਨ ਲਈ 416-271-1534 ਤੇ ਸੰਪਰਕ ਕੀਤਾ ਜਾ ਸਕਦਾ। ਆਪਣੇ ਲੋਕਲ ਗਾਇਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ, ਬੱਚਿਆਂ ਦੇ ਸ਼ੌਅ, ਦਿਲਾਂ ਨੂੰ ਮੋਹਿਤ ਕਰਨ ਵਾਲਾ ਗਿੱਧਾ, ਛੋਟੇ ਤੋਂ ਲੈ ਕੇ ਵੱਡਿਆਂ ਦੀਆਂ ਭੰਗੜੇ ਦੀਆਂ ਟੀਮਾਂ ਆਪਣੇ ਖਾਸ ਜੌਹਰ ਦਿਖਾਉਣਗੇ ਤੇ ਹੋਰ ਵੀ ਮਨੋਰੰਜਨ ਲਈ ਬਹੁਤ ਕੁਝ ਹੋਵੇਗਾ ਤੇ ਬਹੁਤ ਹੀ ਦਿਲ ਖਿਚਵੇ ਇਨਾਮ ਕੱਢੇ ਜਾਣਗੇ। (416) 271-1534 (ਬਲਵਿੰਦਰ ਸੈਣੀ, 416-991-5242 ਸ਼ਮੀ, (416)276-8013 ਫੋਨ ਕਰ ਸਕਦੇ ਹੈ।
ਅੱਠਵੀਂ ਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ
RELATED ARTICLES

