5.1 C
Toronto
Friday, October 17, 2025
spot_img
Homeਕੈਨੇਡਾਮਾਉਟੇਨਐਸ਼ ਕਲੱਬ ਵਲੋਂ ਵਿਸਾਖੀ ਮਨਾਈ ਗਈ

ਮਾਉਟੇਨਐਸ਼ ਕਲੱਬ ਵਲੋਂ ਵਿਸਾਖੀ ਮਨਾਈ ਗਈ

ਬਰੈਂਪਟਨ/ਬਿਊਰੋ ਨਿਊਜ਼ : ਮਾਉਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵੈਸਾਖੀ ਤਿਉਹਾਰ ਨੂੰ ਇਥੋਂ ਦੇ ਲੀਡਰਾਂ ਨਾਲ ਮਨਾਇਆ ਗਿਆ। ਇਸ ਇੱਕਠ ਵਿੱਚ ਕੋਈ ਸੱਤਰ ਲੋਕਾਂ ਦੇ ਸਾਮਲ ਹੋਣ ਦਾ ਵੇਰਵਾ ਹੈ। ਇਸ ਮੌਕੇ ਸਾਬਕਾ ਸਿੱਖ ਐਮ ਪੀ ਸਰਦਾਰ ਗੁਰਬਖ਼ਸ਼ ਸਿੰਗ ਮੱਲ੍ਹੀ, ਰਾਜ ਗਰੇਵਾਲ ਐਮ ਪੀ, ਹਰਿੰਦਰ ਮੱਲ੍ਹੀ ਐਮਪੀ ਪੀ, ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਸਕੂਲ ਟਰੱਸਟੀ ਆਦਿ ਸ਼ਾਮਲ ਹੋਏ। ਇਸ ਮੌਕੇ ਹੋਰ ਸ਼ਖ਼ਸੀਅਤਾਂ ਵਿੱਚ ਕੁਲਵਿੰਦਰ ਸੈਣੀ, ਧਰਮਪਾਲ ਸਿੰਘ ਸ਼ੇਰਗਿੱਲ, ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਅਤੇ ਸ੍ਰੀਮਤੀ ਚਰਨਜੀਤ ਢਿੱਲੋਂ ਆਦਿ ਹਾਜ਼ਰ ਸਨ।

RELATED ARTICLES

ਗ਼ਜ਼ਲ

POPULAR POSTS