ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਮਾਰਚ 18, 2017, ਸ਼ਨਿਵਾਰ ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਪਬੇਲ ਕਮਊਨਿਟੀ ਸੈਂਟਰ, ਅੇਰੀਨਾ ਬੀ (Cassie Campbell Community Centre, Arena B) 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੇਮਿਲੀ ਫਨ ਸਕੇਟ ਦਾ ਆਯੋਜਨ ਕਰ ਰਹੇ ਹਨ।
ਕ੍ਰਿਪਾ ਆਪਣੇ ਸਕੇਟਸ ਅਤੇ ਸੇਫਟੀ ਹੇਤੂ ਹੈਲਮਟ ਅਤੇ ਨੀ ਪੈਡਸ ਲਿਆਣਾ ਨਾ ਭੁਲਣਾ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਐਮ ਪੀ ਪੀ ਵਿੱਕ ਢਿੱਲੋਂ 905-796-8669 Email: [email protected]
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …